ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਅੱਗੇ ਮੁਸੀਬਤ ਦਾ ਪਹਾੜ ਖੜ੍ਹਾ ਕੀਤਾ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਮਾਰ ਝੱਲ ਰਹੇ ਹਨ। ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 1.98 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 7.29 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 1.27 ਕਰੋੜ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 19,804,420 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 729,591 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 12,721,186 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 6,353,643 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 5,149,723 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 165,070 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 2,638,470 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਫਿਲੀਪੀਨਜ਼,ਇੰਡੋਨੇਸ਼ੀਆ,ਅਰਜਨਟੀਨਾ, ਇਰਾਕ ਅਤੇ ਕਤਰ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ
ਬ੍ਰਾਜ਼ੀਲ – ਕੁੱਲ ਕੇਸ– 3,013,369, ਮੌਤਾਂ-100,543
ਭਾਰਤ- ਕੁੱਲ ਕੇਸ –2,152,020, ਮੌਤਾਂ-43,453
ਰੂਸ – ਕੁੱਲ ਕੇਸ- 882,347, ਮੌਤਾਂ-14,854
ਸਾਊਥ ਅਫਰੀਕਾ-ਕੁੱਲ ਕੇਸ-553,188, ਮੌਤਾਂ-10,210
ਮੈਕਸੀਕੋ-ਕੁੱਲ ਕੇਸ- 475,902, ਮੌਤਾਂ-52,006
ਪੇਰੂ–ਕੁੱਲ ਕੇਸ- 471,012, ਮੌਤਾਂ-20,844
ਕੋਲੰਬੀਆ-ਕੁੱਲ ਕੇਸ-376,870, ਮੌਤਾਂ-12,540
ਚਿਲੀ-ਕੁੱਲ ਕੇਸ-371,023, ਮੌਤਾਂ-10,011
ਸਪੇਨ- ਕੁੱਲ ਕੇਸ – 361,442, ਮੌਤਾਂ- 28,503
ਈਰਾਨ – ਕੁੱਲ ਕੇਸ -324,692, ਮੌਤਾਂ-18,264
ਯੂਕੇ- ਕੁੱਲ ਕੇਸ -309,763, ਮੌਤਾਂ-46,566
ਸਾਊਦੀ ਅਰਬ- ਕੁੱਲ ਕੇਸ- 287,262, ਮੌਤਾਂ-3,130
ਪਾਕਿਸਤਾਨ-ਕੁੱਲ ਕੇਸ-283,487, ਮੌਤਾਂ-6,068
ਬੰਗਲਾਦੇਸ਼-ਕੁੱਲ ਕੇਸ-255,113, ਮੌਤਾਂ-3,365
ਇਟਲੀ– ਕੁੱਲ ਕੇਸ – 250,103, ਮੌਤਾਂ- 35,203
ਅਰਜਨਟੀਨਾ-ਕੁੱਲ ਕੇਸ-241,811, ਮੌਤਾਂ-4,523
ਤੁਰਕੀ- ਕੁੱਲ ਕੇਸ- 239,622, ਮੌਤਾਂ-5,829
ਜਰਮਨੀ- ਕੁੱਲ ਕੇਸ -216,896, ਮੌਤਾਂ-9,261
ਫਰਾਂਸ- ਕੁੱਲ ਕੇਸ- 197,921, ਮੌਤਾਂ-30,324
ਇਰਾਕ-ਕੁੱਲ ਕੇਸ-147,389, ਮੌਤਾਂ-5,310
ਫਿਲੀਪੀਨਜ਼- ਕੁੱਲ ਕੇਸ – 126,885, ਮੌਤਾਂ-2,209
ਇੰਡੋਨੇਸ਼ੀਆ-ਕੁੱਲ ਕੇਸ-123,503, ਮੌਤਾਂ-5,658
ਕਨੇਡਾ- ਕੁੱਲ ਕੇਸ- 119,221, ਮੌਤਾਂ-8,976
ਕਤਰ-ਕੁੱਲ ਕੇਸ-112,650, ਮੌਤਾਂ-182
