ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਨੇ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਹਰ ਦਿਨ ਤੇਜ਼ ਗਤੀ ਨਾਲ ਵੱਧ ਰਹੇ ਹਨ । ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 21 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 43 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 14 ਲੱਖ 80 ਹਜ਼ਾਰ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
Single-day spike of 64,399 cases and 861 deaths reported in India, in the last 24 hours.
The #COVID19 tally rises to 21,53,011 including 6,28,747 active cases, 14,80,885 cured/discharged/migrated & 43,379 deaths: Ministry of Health pic.twitter.com/FGm4qSg63m
— ANI (@ANI) August 9, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ ਹੁਣ ਤੱਕ ਦੇ ਸੱਭ ਤੋਂ ਵੱਧ ਰਿਕਾਰਡ ਤੋੜ 64,339 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 861 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 21,53,011 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 43,379 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 14,80,885 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 6,28,747 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 831, ਠੀਕ ਹੋਏ -500, ਮੌਤਾਂ-20
ਆਂਧਰਾ ਪ੍ਰਦੇਸ਼- ਐਕਟਿਵ ਕੇਸ -85486, ਠੀਕ ਹੋਏ-129615, ਮੌਤਾਂ-1939
ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -684, ਠੀਕ ਹੋਏ-1430, ਮੌਤਾਂ-3
ਅਸਾਮ- ਐਕਟਿਵ ਕੇਸ-16983, ਠੀਕ ਹੋਏ-40591 ਮੌਤਾਂ-140
ਬਿਹਾਰ- ਐਕਟਿਵ ਕੇਸ-26669, ਠੀਕ ਹੋਏ-48,243, ਮੌਤਾਂ-382
ਚੰਡੀਗੜ੍ਹ- ਐਕਟਿਵ ਕੇਸ -530, ਠੀਕ ਹੋਏ-872, ਮੌਤਾਂ-24
ਛੱਤੀਸਗੜ੍ਹ – ਐਕਟਿਵ ਕੇਸ – 3072, ਠੀਕ ਹੋਏ–8582, ਮੌਤਾਂ –89
ਦਾਦਰਾ ਨਗਰ ਹਵੇਲੀ – ਐਕਟਿਵ ਕੇਸ -417, ਠੀਕ ਹੋਏ-1037, ਮੌਤਾਂ-2
ਦਿੱਲੀ- ਐਕਟਿਵ ਕੇਸ -10667, ਠੀਕ ਹੋਏ-129,362, ਮੌਤਾਂ-4098
ਗੋਆ- ਐਕਟਿਵ ਕੇਸ -2332, ਠੀਕ ਹੋਏ-5802, ਮੌਤਾਂ-72
ਗੁਜਰਾਤ- ਐਕਟਿਵ ਕੇਸ -14386, ਠੀਕ ਹੋਏ-52,855, ਮੌਤਾਂ-2628
ਹਰਿਆਣਾ- ਐਕਟਿਵ ਕੇਸ -6338, ਠੀਕ ਹੋਏ-34,031, ਮੌਤਾਂ-474
ਹਿਮਾਚਲ ਪ੍ਰਦੇਸ਼- ਐਕਟਿਵ ਕੇਸ -1169, ਠੀਕ ਹੋਏ-2081, ਮੌਤਾਂ-14
ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -7264, ਠੀਕ ਹੋਏ-16,667, ਮੌਤਾਂ-459
ਝਾਰਖੰਡ – ਐਕਟਿਵ ਕੇਸ -8816, ਠੀਕ ਹੋਏ-8123, ਮੌਤਾਂ-155
ਕਰਨਾਟਕ- ਐਕਟਿਵ ਕੇਸ -79773, ਠੀਕ ਹੋਏ-89,238, ਮੌਤਾਂ-3091
ਕੇਰਲ- ਐਕਟਿਵ ਕੇਸ-12152, ਠੀਕ ਹੋਏ-20,862, ਮੌਤਾਂ-106
ਲੱਦਾਖ- ਐਕਟਿਵ ਕੇਸ -416, ਠੀਕ ਹੋਏ-1214, ਮੌਤਾਂ-9
ਮੱਧ ਪ੍ਰਦੇਸ਼- ਐਕਟਿਵ ਕੇਸ-8827, ਠੀਕ ਹੋਏ-28353, ਮੌਤਾਂ-977
ਮਹਾਰਾਸ਼ਟਰ- ਐਕਟਿਵ ਕੇਸ -147355, ਠੀਕ ਹੋਏ-338362, ਮੌਤਾਂ-17367
ਮਨੀਪੁਰ- ਐਕਟਿਵ ਕੇਸ -1697, ਠੀਕ ਹੋਏ-1927, ਮੌਤਾਂ-11
ਮੇਘਾਲਿਆ- ਐਕਟਿਵ ਕੇਸ-594, ਠੀਕ ਹੋਏ-423, ਮੌਤਾਂ-6
ਮਿਜ਼ੋਰਮ- ਐਕਟਿਵ ਕੇਸ-297, ਠੀਕ ਹੋਏ-296, ਮੌਤਾਂ-0
ਨਾਗਾਲੈਂਡ- ਐਕਟਿਵ ਕੇਸ -1785, ਠੀਕ ਹੋਏ-896, ਮੌਤਾਂ-7
ਉੜੀਸਾ- ਐਕਟਿਵ ਕੇਸ-13692, ਠੀਕ ਹੋਏ-30242, ਮੌਤਾਂ-259
ਪਡੂਚੇਰੀ- ਐਕਟਿਵ ਕੇਸ-1989, ਠੀਕ ਹੋਏ-3054, ਮੌਤਾਂ-80
ਪੰਜਾਬ – ਐਕਟਿਵ ਕੇਸ-7486, ਠੀਕ ਹੋਏ-14880, ਮੌਤਾਂ-562
ਰਾਜਸਥਾਨ- ਐਕਟਿਵ ਕੇਸ -13387, ਠੀਕ ਹੋਏ-37,163, ਮੌਤਾਂ-778
ਸਿੱਕਮ- ਐਕਟਿਵ ਕੇਸ-389, ਠੀਕ ਹੋਏ-470, ਮੌਤਾਂ-1
ਤਾਮਿਲਨਾਡੂ- ਐਕਟਿਵ ਕੇਸ -53481, ਠੀਕ ਹੋਏ-232618, ਮੌਤਾਂ-4808
ਤੇਲੰਗਾਨਾ- ਐਕਟਿਵ ਕੇਸ-22869, ਠੀਕ ਹੋਏ-55,999, ਮੌਤਾਂ-627
ਤ੍ਰਿਪੁਰਾ- ਐਕਟਿਵ ਕੇਸ-1929, ਠੀਕ ਹੋਏ-4176, ਮੌਤਾਂ-41
ਉੱਤਰਾਖੰਡ- ਐਕਟਿਵ ਕੇਸ-3322,ਠੀਕ ਹੋਏ-5963 ਮੌਤਾਂ-117
ਉੱਤਰ ਪ੍ਰਦੇਸ਼- ਐਕਟਿਵ ਕੇਸ- 46117, ਠੀਕ ਹੋਏ-69833, ਮੌਤਾਂ-2028
ਪੱਛਮੀ ਬੰਗਾਲ- ਐਕਟਿਵ ਕੇਸ-25486, ਠੀਕ ਹੋਏ-65,124,ਮੌਤਾਂ-2005
