ਦੁਨੀਆ ਵਿਚ ਕੋਰੋਨਾ ਦੇ ਮਾਮਲੇ ਹੋਏ 1 ਕਰੋੜ 84 ਲੱਖ ਤੋਂ ਪਾਰ, ਜਾਣੋ ਵਿਸ਼ਵ ਭਰ ਦੇ ਦੇਸ਼ਾਂ ਦਾ ਹਾਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਆਪਣਾ ਪ੍ਰਕੋਪ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਆਪਣਾ ਪ੍ਰਕੋਪ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦਾ ਕਹਿਰ ਝੇਲ ਰਹੇ ਹਨ। ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ 1 ਕਰੋੜ 84 ਲੱਖ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 6 ਲੱਖ 97 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 1 ਕਰੋੜ 16 ਲੱਖ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 18,443,484 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 697,189 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 11,672,917 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 6,073,378 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 4,862,174  ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 158,929 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 2,446,798 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਇੰਡੋਨੇਸ਼ੀਆ,ਅਰਜਨਟੀਨਾ,ਫਿਲੀਪੀਨਜ਼ ਅਤੇ ਇਰਾਕ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ

ਬ੍ਰਾਜ਼ੀਲ – ਕੁੱਲ ਕੇਸ– 2,751,665, ਮੌਤਾਂ-94,702

ਭਾਰਤ- ਕੁੱਲ ਕੇਸ –1,855,331, ਮੌਤਾਂ-38,971

ਰੂਸ – ਕੁੱਲ ਕੇਸ- 856,264, ਮੌਤਾਂ-14,207

ਸਾਊਥ ਅਫਰੀਕਾ-ਕੁੱਲ ਕੇਸ-516,862, ਮੌਤਾਂ-8,539

ਮੈਕਸੀਕੋ-ਕੁੱਲ ਕੇਸ- 443,813, ਮੌਤਾਂ-48,012

ਪੇਰੂ–ਕੁੱਲ ਕੇਸ- 433,100, ਮੌਤਾਂ-19,811

ਚਿਲੀ-ਕੁੱਲ ਕੇਸ-361,493, ਮੌਤਾਂ-9,707

ਸਪੇਨ- ਕੁੱਲ ਕੇਸ – 344,134, ਮੌਤਾਂ- 28,472

ਕੋਲੰਬੀਆ-ਕੁੱਲ ਕੇਸ-327,850, ਮੌਤਾਂ-11,071

ਈਰਾਨ – ਕੁੱਲ ਕੇਸ -312,035, ਮੌਤਾਂ-17,405

ਯੂਕੇ- ਕੁੱਲ ਕੇਸ -305,623, ਮੌਤਾਂ-46,210

ਸਾਊਦੀ ਅਰਬ- ਕੁੱਲ ਕੇਸ- 280,093,  ਮੌਤਾਂ-2,949

ਪਾਕਿਸਤਾਨ-ਕੁੱਲ ਕੇਸ-280,029, ਮੌਤਾਂ-5,984

ਇਟਲੀ– ਕੁੱਲ ਕੇਸ – 248,229, ਮੌਤਾਂ- 35,166

ਬੰਗਲਾਦੇਸ਼-ਕੁੱਲ ਕੇਸ-242,102, ਮੌਤਾਂ-3,184

ਤੁਰਕੀ- ਕੁੱਲ ਕੇਸ- 233,851, ਮੌਤਾਂ-5,747

ਜਰਮਨੀ- ਕੁੱਲ ਕੇਸ -212,320, ਮੌਤਾਂ-9,232

ਅਰਜਨਟੀਨਾ-ਕੁੱਲ ਕੇਸ-206,743, ਮੌਤਾਂ-3,813

ਫਰਾਂਸ- ਕੁੱਲ ਕੇਸ- 191,295, ਮੌਤਾਂ-30,294

ਕਨੇਡਾ-  ਕੁੱਲ ਕੇਸ- 117,031, ਮੌਤਾਂ-8,947

ਕਤਰ-ਕੁੱਲ ਕੇਸ-111,322, ਮੌਤਾਂ-177

ਇਰਾਕ-ਕੁੱਲ ਕੇਸ-131,886, ਮੌਤਾਂ-4,934

ਇੰਡੋਨੇਸ਼ੀਆ-ਕੁੱਲ ਕੇਸ-113,134, ਮੌਤਾਂ-5,302

ਫਿਲੀਪੀਨਜ਼- ਕੁੱਲ ਕੇਸ – 106,330, ਮੌਤਾਂ-2,104

 

Leave a Reply

Your email address will not be published. Required fields are marked *