ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਦੁਨੀਆ ਭਰ ਸਮੇਤ ਭਾਰਤ ਵੀ ਕੋਰੋਨਾ ਮਹਾਂਮਾਰੀ ਦੇ ਕਹਿਰ ਨਾਲ ਜੂਝ ਰਿਹਾ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਸਾਢੇ 18 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 39 ਹਜ਼ਾਰ ਦੇ ਕਰੀਬ ਹੋ ਗਈ ਹੈ। ਉੱਥੇ ਹੀ ਹੁਣ ਤੱਕ ਸਾਢੇ 12 ਲੱਖ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
Single-day spike of 52,050 positive cases & 803 deaths in India in the last 24 hours.
India's #COVID19 tally rises to 18,55,746 including 586298 active cases, 1230510 cured/discharged/migrated & 38938 deaths: Health Ministry pic.twitter.com/HVt5wRKeFy
— ANI (@ANI) August 4, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 52,050 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 803 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 18,55,746 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 38,938 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 12,30,510 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 5,86,298 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 557, ਠੀਕ ਹੋਏ -263, ਮੌਤਾਂ-10
ਆਂਧਰਾ ਪ੍ਰਦੇਸ਼- ਐਕਟਿਵ ਕੇਸ – 76377, ਠੀਕ ਹੋਏ-88672, ਮੌਤਾਂ-1537
ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -692, ਠੀਕ ਹੋਏ-1063, ਮੌਤਾਂ-3
ਅਸਾਮ- ਐਕਟਿਵ ਕੇਸ-11738, ਠੀਕ ਹੋਏ-33,428, ਮੌਤਾਂ-109
ਬਿਹਾਰ- ਐਕਟਿਵ ਕੇਸ-20770, ਠੀਕ ਹੋਏ-38,228, ਮੌਤਾਂ-330
ਚੰਡੀਗੜ੍ਹ- ਐਕਟਿਵ ਕੇਸ -434, ਠੀਕ ਹੋਏ-706, ਮੌਤਾਂ-19
ਛੱਤੀਸਗੜ੍ਹ – ਐਕਟਿਵ ਕੇਸ – 2462, ਠੀਕ ਹੋਏ–7256, ਮੌਤਾਂ –61
ਦਾਦਰਾ ਨਗਰ ਹਵੇਲੀ – ਐਕਟਿਵ ਕੇਸ -412, ਠੀਕ ਹੋਏ-860, ਮੌਤਾਂ-2
ਦਿੱਲੀ- ਐਕਟਿਵ ਕੇਸ -10207, ਠੀਕ ਹੋਏ-124,254, ਮੌਤਾਂ-4021
ਗੋਆ- ਐਕਟਿਵ ਕੇਸ -1884, ਠੀਕ ਹੋਏ-4876, ਮੌਤਾਂ-56
ਗੁਜਰਾਤ- ਐਕਟਿਵ ਕੇਸ -14599, ਠੀਕ ਹੋਏ-47,478, ਮੌਤਾਂ-2508
ਹਰਿਆਣਾ- ਐਕਟਿਵ ਕੇਸ -6263, ਠੀਕ ਹੋਏ-30,470, ਮੌਤਾਂ-440
ਹਿਮਾਚਲ ਪ੍ਰਦੇਸ਼- ਐਕਟਿਵ ਕੇਸ -1146, ਠੀਕ ਹੋਏ-1658, ਮੌਤਾਂ-14
ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -7567, ਠੀਕ ਹੋਏ-14,032, ਮੌਤਾਂ-407
ਝਾਰਖੰਡ – ਐਕਟਿਵ ਕੇਸ -8561, ਠੀਕ ਹੋਏ-4792, ਮੌਤਾਂ-125
ਕਰਨਾਟਕ- ਐਕਟਿਵ ਕੇਸ -74477, ਠੀਕ ਹੋਏ-62,500, ਮੌਤਾਂ-2594
ਕੇਰਲ- ਐਕਟਿਵ ਕੇਸ-11511, ਠੀਕ ਹੋਏ-15,278, ਮੌਤਾਂ-84
ਲੱਦਾਖ- ਐਕਟਿਵ ਕੇਸ -369, ਠੀਕ ਹੋਏ-1109, ਮੌਤਾਂ-7
ਮੱਧ ਪ੍ਰਦੇਸ਼- ਐਕਟਿਵ ਕੇਸ-9286, ਠੀਕ ਹੋਏ-24,099, ਮੌਤਾਂ-900
ਮਹਾਰਾਸ਼ਟਰ- ਐਕਟਿਵ ਕੇਸ -147324, ਠੀਕ ਹੋਏ-287,030, ਮੌਤਾਂ-15842
ਮਨੀਪੁਰ- ਐਕਟਿਵ ਕੇਸ -1147, ਠੀਕ ਹੋਏ-1766, ਮੌਤਾਂ-7
ਮੇਘਾਲਿਆ- ਐਕਟਿਵ ਕੇਸ-633, ਠੀਕ ਹੋਏ-264, ਮੌਤਾਂ-5
ਮਿਜ਼ੋਰਮ- ਐਕਟਿਵ ਕੇਸ-235, ਠੀਕ ਹੋਏ-266, ਮੌਤਾਂ-0
ਨਾਗਾਲੈਂਡ- ਐਕਟਿਵ ਕੇਸ -1467, ਠੀਕ ਹੋਏ-657, ਮੌਤਾਂ-5
ਉੜੀਸਾ- ਐਕਟਿਵ ਕੇਸ-13016, ਠੀਕ ਹੋਏ-23,074, ਮੌਤਾਂ-207
ਪਡੂਚੇਰੀ- ਐਕਟਿਵ ਕੇਸ-1515, ਠੀਕ ਹੋਏ-2411, ਮੌਤਾਂ-56
ਪੰਜਾਬ – ਐਕਟਿਵ ਕੇਸ-6203, ਠੀਕ ਹੋਏ-11,882, ਮੌਤਾਂ-442
ਰਾਜਸਥਾਨ- ਐਕਟਿਵ ਕੇਸ -12802, ਠੀਕ ਹੋਏ-31,458, ਮੌਤਾਂ-715
ਸਿੱਕਮ- ਐਕਟਿਵ ਕੇਸ-390, ਠੀਕ ਹੋਏ-297, ਮੌਤਾਂ-1
ਤਾਮਿਲਨਾਡੂ- ਐਕਟਿਵ ਕੇਸ -56698, ਠੀਕ ਹੋਏ-202283, ਮੌਤਾਂ-4241
ਤੇਲੰਗਾਨਾ- ਐਕਟਿਵ ਕੇਸ-18708, ਠੀਕ ਹੋਏ-49,675, ਮੌਤਾਂ-563
ਤ੍ਰਿਪੁਰਾ- ਐਕਟਿਵ ਕੇਸ-1802, ਠੀਕ ਹੋਏ-3675, ਮੌਤਾਂ-28
ਉੱਤਰਾਖੰਡ- ਐਕਟਿਵ ਕੇਸ-3172,ਠੀਕ ਹੋਏ-4538, ਮੌਤਾਂ-90
ਉੱਤਰ ਪ੍ਰਦੇਸ਼- ਐਕਟਿਵ ਕੇਸ- 40191, ਠੀਕ ਹੋਏ-55,393, ਮੌਤਾਂ-1778
ਪੱਛਮੀ ਬੰਗਾਲ- ਐਕਟਿਵ ਕੇਸ-21683, ਠੀਕ ਹੋਏ-54,818,ਮੌਤਾਂ-1731
