ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਆਪਣਾ ਪ੍ਰਕੋਪ ਵਿਖਾ ਰਹੀ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਹਰ ਦਿਨ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 41 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 70 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 31.80 ਲੱਖ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
India's #COVID19 tally crosses 41 lakh mark with a single-day spike of 90,633 new cases & 1,065 deaths reported in the last 24 hours.
The total case tally stands at 41,13,812 including 8,62,320 active cases, 31,80,866 cured/discharged/migrated & 70,626 deaths: Ministry of Health pic.twitter.com/GjmHsTOCaU
— ANI (@ANI) September 6, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ ਹੁਣ ਤੱਕ ਦੇ ਸੱਭ ਤੋਂ ਵੱਧ ਰਿਕਾਰਡ ਤੋੜ 90,633 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 1065 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 41,13,812 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 70,626 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 31,80,866 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 8,62,320 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 338, ਠੀਕ ਹੋਏ -2904, ਮੌਤਾਂ-50
ਆਂਧਰਾ ਪ੍ਰਦੇਸ਼- ਐਕਟਿਵ ਕੇਸ -100880, ਠੀਕ ਹੋਏ-382104, ਮੌਤਾਂ-4347
ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -1525, ਠੀਕ ਹੋਏ-3381, ਮੌਤਾਂ-8
ਅਸਾਮ- ਐਕਟਿਵ ਕੇਸ-28507, ਠੀਕ ਹੋਏ-95063, ਮੌਤਾਂ-352
ਬਿਹਾਰ- ਐਕਟਿਵ ਕੇਸ-16594, ਠੀਕ ਹੋਏ-128503, ਮੌਤਾਂ-735
ਚੰਡੀਗੜ੍ਹ- ਐਕਟਿਵ ਕੇਸ -2143, ਠੀਕ ਹੋਏ-3290, ਮੌਤਾਂ-69
ਛੱਤੀਸਗੜ੍ਹ – ਐਕਟਿਵ ਕੇਸ – 22320, ਠੀਕ ਹੋਏ–20487, ਮੌਤਾਂ –356
ਦਾਦਰਾ ਨਗਰ ਹਵੇਲੀ – ਐਕਟਿਵ ਕੇਸ -301, ਠੀਕ ਹੋਏ-2234, ਮੌਤਾਂ-2
ਦਿੱਲੀ- ਐਕਟਿਵ ਕੇਸ -19870, ਠੀਕ ਹੋਏ-163,785, ਮੌਤਾਂ-4538
ਗੋਆ- ਐਕਟਿਵ ਕੇਸ -4945, ਠੀਕ ਹੋਏ-15281, ਮੌਤਾਂ-229
ਗੁਜਰਾਤ- ਐਕਟਿਵ ਕੇਸ -16334, ਠੀਕ ਹੋਏ-83419, ਮੌਤਾਂ-3091
ਹਰਿਆਣਾ- ਐਕਟਿਵ ਕੇਸ -14911, ਠੀਕ ਹੋਏ-58580, ਮੌਤਾਂ-781
ਹਿਮਾਚਲ ਪ੍ਰਦੇਸ਼- ਐਕਟਿਵ ਕੇਸ -1978, ਠੀਕ ਹੋਏ-4986, ਮੌਤਾਂ-54
ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -9547, ਠੀਕ ਹੋਏ-31924, ਮੌਤਾਂ-770
ਝਾਰਖੰਡ – ਐਕਟਿਵ ਕੇਸ -15005, ਠੀਕ ਹੋਏ-34330, ਮੌਤਾਂ-462
ਕਰਨਾਟਕ- ਐਕਟਿਵ ਕੇਸ -99636, ਠੀਕ ਹੋਏ-283298, ਮੌਤਾਂ-6298
ਕੇਰਲ- ਐਕਟਿਵ ਕੇਸ-21867, ਠੀਕ ਹੋਏ-62555, ਮੌਤਾਂ-337
ਲੱਦਾਖ- ਐਕਟਿਵ ਕੇਸ -834, ਠੀਕ ਹੋਏ-2127, ਮੌਤਾਂ-35
ਮੱਧ ਪ੍ਰਦੇਸ਼- ਐਕਟਿਵ ਕੇਸ-15688, ਠੀਕ ਹੋਏ-54649, ਮੌਤਾਂ-1543
ਮਹਾਰਾਸ਼ਟਰ- ਐਕਟਿਵ ਕੇਸ -221012, ਠੀਕ ਹੋਏ-636574, ਮੌਤਾਂ-26276
ਮਨੀਪੁਰ- ਐਕਟਿਵ ਕੇਸ -1872, ਠੀਕ ਹੋਏ-4975, ਮੌਤਾਂ-36
ਮੇਘਾਲਿਆ- ਐਕਟਿਵ ਕੇਸ-1374, ਠੀਕ ਹੋਏ-1527, ਮੌਤਾਂ-15
ਮਿਜ਼ੋਰਮ- ਐਕਟਿਵ ਕੇਸ-344, ਠੀਕ ਹੋਏ-718, ਮੌਤਾਂ-0
ਨਾਗਾਲੈਂਡ- ਐਕਟਿਵ ਕੇਸ -726, ਠੀਕ ਹੋਏ-3392, ਮੌਤਾਂ-10
ਉੜੀਸਾ- ਐਕਟਿਵ ਕੇਸ-25909, ਠੀਕ ਹੋਏ-93774, ਮੌਤਾਂ-538
ਪਡੂਚੇਰੀ- ਐਕਟਿਵ ਕੇਸ-5161, ਠੀਕ ਹੋਏ-11107, ਮੌਤਾਂ-298
ਪੰਜਾਬ – ਐਕਟਿਵ ਕੇਸ-15870, ਠੀਕ ਹੋਏ-43849, ਮੌਤਾਂ-1808
ਰਾਜਸਥਾਨ- ਐਕਟਿਵ ਕੇਸ -14996, ਠੀਕ ਹੋਏ-73245, ਮੌਤਾਂ-1122
ਸਿੱਕਮ- ਐਕਟਿਵ ਕੇਸ-549, ਠੀਕ ਹੋਏ-1347, ਮੌਤਾਂ-5
ਤਾਮਿਲਨਾਡੂ- ਐਕਟਿਵ ਕੇਸ -51583, ਠੀਕ ਹੋਏ-398366, ਮੌਤਾਂ-7748
ਤੇਲੰਗਾਨਾ- ਐਕਟਿਵ ਕੇਸ-32553, ਠੀਕ ਹੋਏ-107530, ਮੌਤਾਂ-886
ਤ੍ਰਿਪੁਰਾ- ਐਕਟਿਵ ਕੇਸ-6220, ਠੀਕ ਹੋਏ-8745, ਮੌਤਾਂ-144
ਉੱਤਰਾਖੰਡ- ਐਕਟਿਵ ਕੇਸ-7575,ਠੀਕ ਹੋਏ-16056, ਮੌਤਾਂ-330
ਉੱਤਰ ਪ੍ਰਦੇਸ਼- ਐਕਟਿਵ ਕੇਸ- 59963, ਠੀਕ ਹੋਏ-195959, ਮੌਤਾਂ-3843
ਪੱਛਮੀ ਬੰਗਾਲ- ਐਕਟਿਵ ਕੇਸ-23390, ਠੀਕ ਹੋਏ-150801, ਮੌਤਾਂ-3510
