ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਆਪਣਾ ਪ੍ਰਕੋਪ ਵਿਖਾ ਰਹੀ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਹਰ ਦਿਨ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 43.70 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 73 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 33.98 ਲੱਖ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
India's #COVID19 case tally crosses 43 lakh mark with a spike of 89,706 new cases & 1,115 deaths reported in the last 24 hours.
The total case tally stands at 43,70,129 including 8,97,394 active cases, 33,98,845 cured/discharged/migrated & 73,890 deaths: Ministry of Health pic.twitter.com/a3xVEkeo0O
— ANI (@ANI) September 9, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 89,706 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 1,115 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 43,70,129 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 73,890 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 33,98,845 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 8,97,394 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 307, ਠੀਕ ਹੋਏ -3035, ਮੌਤਾਂ-50
ਆਂਧਰਾ ਪ੍ਰਦੇਸ਼- ਐਕਟਿਵ ਕੇਸ -96769, ਠੀਕ ਹੋਏ-415765, ਮੌਤਾਂ-4560
ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -1670, ਠੀਕ ਹੋਏ-3723, ਮੌਤਾਂ-9
ਅਸਾਮ- ਐਕਟਿਵ ਕੇਸ-29206, ਠੀਕ ਹੋਏ-101239, ਮੌਤਾਂ-378
ਬਿਹਾਰ- ਐਕਟਿਵ ਕੇਸ-15346, ਠੀਕ ਹੋਏ-134391, ਮੌਤਾਂ-765
ਚੰਡੀਗੜ੍ਹ- ਐਕਟਿਵ ਕੇਸ -2334, ਠੀਕ ਹੋਏ-3960, ਮੌਤਾਂ-78
ਛੱਤੀਸਗੜ੍ਹ – ਐਕਟਿਵ ਕੇਸ – 26915, ਠੀਕ ਹੋਏ–22792, ਮੌਤਾਂ –407
ਦਾਦਰਾ ਨਗਰ ਹਵੇਲੀ – ਐਕਟਿਵ ਕੇਸ -294, ਠੀਕ ਹੋਏ-2321, ਮੌਤਾਂ-2
ਦਿੱਲੀ- ਐਕਟਿਵ ਕੇਸ -22377, ਠੀਕ ਹੋਏ-170,140, ਮੌਤਾਂ-4618
ਗੋਆ- ਐਕਟਿਵ ਕੇਸ -4499, ਠੀਕ ਹੋਏ-16875, ਮੌਤਾਂ-256
ਗੁਜਰਾਤ- ਐਕਟਿਵ ਕੇਸ -16319, ਠੀਕ ਹੋਏ-87352, ਮੌਤਾਂ-3133
ਹਰਿਆਣਾ- ਐਕਟਿਵ ਕੇਸ -16890, ਠੀਕ ਹੋਏ-63315, ਮੌਤਾਂ-854
ਹਿਮਾਚਲ ਪ੍ਰਦੇਸ਼- ਐਕਟਿਵ ਕੇਸ -2326, ਠੀਕ ਹੋਏ-5445, ਮੌਤਾਂ-60
ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -11859, ਠੀਕ ਹੋਏ-33251, ਮੌਤਾਂ-815
ਝਾਰਖੰਡ – ਐਕਟਿਵ ਕੇਸ -15438, ਠੀਕ ਹੋਏ-39362, ਮੌਤਾਂ-496
ਕਰਨਾਟਕ- ਐਕਟਿਵ ਕੇਸ -96937, ਠੀਕ ਹੋਏ-308573, ਮੌਤਾਂ-6680
ਕੇਰਲ- ਐਕਟਿਵ ਕੇਸ-23280, ਠੀਕ ਹੋਏ-68863, ਮੌਤਾਂ-372
ਲੱਦਾਖ- ਐਕਟਿਵ ਕੇਸ -856, ਠੀਕ ਹੋਏ-2211, ਮੌਤਾਂ-35
ਮੱਧ ਪ੍ਰਦੇਸ਼- ਐਕਟਿਵ ਕੇਸ-17205, ਠੀਕ ਹੋਏ-58509, ਮੌਤਾਂ-1609
ਮਹਾਰਾਸ਼ਟਰ- ਐਕਟਿਵ ਕੇਸ -243809, ਠੀਕ ਹੋਏ-672556, ਮੌਤਾਂ-27407
ਮਨੀਪੁਰ- ਐਕਟਿਵ ਕੇਸ -1683, ਠੀਕ ਹੋਏ-5480, ਮੌਤਾਂ-39
ਮੇਘਾਲਿਆ- ਐਕਟਿਵ ਕੇਸ-1343, ਠੀਕ ਹੋਏ-1716, ਮੌਤਾਂ-17
ਮਿਜ਼ੋਰਮ- ਐਕਟਿਵ ਕੇਸ-378, ਠੀਕ ਹੋਏ-745, ਮੌਤਾਂ-0
ਨਾਗਾਲੈਂਡ- ਐਕਟਿਵ ਕੇਸ -496, ਠੀਕ ਹੋਏ-3739, ਮੌਤਾਂ-10
ਉੜੀਸਾ- ਐਕਟਿਵ ਕੇਸ-28628, ਠੀਕ ਹੋਏ-102185, ਮੌਤਾਂ-569
ਪਡੂਚੇਰੀ- ਐਕਟਿਵ ਕੇਸ-4831, ਠੀਕ ਹੋਏ-12581, ਮੌਤਾਂ-337
ਪੰਜਾਬ – ਐਕਟਿਵ ਕੇਸ-16230, ਠੀਕ ਹੋਏ-49327, ਮੌਤਾਂ-1990
ਰਾਜਸਥਾਨ- ਐਕਟਿਵ ਕੇਸ -15090, ਠੀਕ ਹੋਏ-77872, ਮੌਤਾਂ-1164
ਸਿੱਕਮ- ਐਕਟਿਵ ਕੇਸ-538, ਠੀਕ ਹੋਏ-1413, ਮੌਤਾਂ-7
ਤਾਮਿਲਨਾਡੂ- ਐਕਟਿਵ ਕੇਸ -50213, ਠੀਕ ਹੋਏ-416715, ਮੌਤਾਂ-8012
ਤੇਲੰਗਾਨਾ- ਐਕਟਿਵ ਕੇਸ-31654, ਠੀਕ ਹੋਏ-115072, ਮੌਤਾਂ-916
ਤ੍ਰਿਪੁਰਾ- ਐਕਟਿਵ ਕੇਸ-6903, ਠੀਕ ਹੋਏ-9653, ਮੌਤਾਂ-161
ਉੱਤਰਾਖੰਡ- ਐਕਟਿਵ ਕੇਸ-8261, ਠੀਕ ਹੋਏ-17473, ਮੌਤਾਂ-360
ਉੱਤਰ ਪ੍ਰਦੇਸ਼- ਐਕਟਿਵ ਕੇਸ- 63256, ਠੀਕ ਹੋਏ-211170, ਮੌਤਾਂ-4047
ਪੱਛਮੀ ਬੰਗਾਲ- ਐਕਟਿਵ ਕੇਸ-23254, ਠੀਕ ਹੋਏ-160025, ਮੌਤਾਂ-3677
