ਦੇਸ਼ ‘ਚੋਂ ਪਿਛਲੇ 24 ਘੰਟਿਆਂ ਦੌਰਾਨ 67,151 ਨਵੇਂ ਕੋਰੋਨਾ ਮਰੀਜ਼ਾਂ ਦੀ ਹੋਈ ਪੁਸ਼ਟੀ, ਕੁੱਲ ਕੇਸਾਂ ਨੇ 32 ਲੱਖ ਦਾ ਅੰਕੜਾ ਕੀਤਾ ਪਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਨੇ ਆਪਣਾ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਨੇ ਆਪਣਾ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਹਰ ਦਿਨ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 32 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 59 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 24 ਲੱਖ 67 ਹਜ਼ਾਰ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 67,151 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 1059 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 32,34,475 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 59,449 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 24,67,759 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 7,07,267  ਹੋ ਗਈ ਹੈ।

ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 677, ਠੀਕ ਹੋਏ -2231, ਮੌਤਾਂ-37

ਆਂਧਰਾ ਪ੍ਰਦੇਸ਼- ਐਕਟਿਵ ਕੇਸ -89932, ਠੀਕ ਹੋਏ-278247, ਮੌਤਾਂ-3460

ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -899, ਠੀਕ ਹੋਏ-2508, ਮੌਤਾਂ-5

ਅਸਾਮ- ਐਕਟਿਵ ਕੇਸ-19518, ਠੀਕ ਹੋਏ-74814, ਮੌਤਾਂ-260

ਬਿਹਾਰ- ਐਕਟਿਵ ਕੇਸ-19716, ਠੀਕ ਹੋਏ-104301, ਮੌਤਾਂ-519

ਚੰਡੀਗੜ੍ਹ- ਐਕਟਿਵ ਕੇਸ -1456, ਠੀਕ ਹੋਏ-1713, ਮੌਤਾਂ-40

ਛੱਤੀਸਗੜ੍ਹ – ਐਕਟਿਵ ਕੇਸ – 9388, ਠੀਕ ਹੋਏ–13732, ਮੌਤਾਂ –221

ਦਾਦਰਾ ਨਗਰ ਹਵੇਲੀ – ਐਕਟਿਵ ਕੇਸ -381, ਠੀਕ ਹੋਏ-1820, ਮੌਤਾਂ-2

ਦਿੱਲੀ- ਐਕਟਿਵ ਕੇਸ -11998, ਠੀਕ ਹੋਏ-147,743, ਮੌਤਾਂ-4330

ਗੋਆ- ਐਕਟਿਵ ਕੇਸ -3149, ਠੀਕ ਹੋਏ-11224, ਮੌਤਾਂ-157

ਗੁਜਰਾਤ- ਐਕਟਿਵ ਕੇਸ -14641, ਠੀਕ ਹੋਏ-71,236, ਮੌਤਾਂ-2928

ਹਰਿਆਣਾ- ਐਕਟਿਵ ਕੇਸ -9489, ਠੀਕ ਹੋਏ-46,496 ਮੌਤਾਂ-623

ਹਿਮਾਚਲ ਪ੍ਰਦੇਸ਼- ਐਕਟਿਵ ਕੇਸ -1376, ਠੀਕ ਹੋਏ-3748, ਮੌਤਾਂ-30

ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -7544, ਠੀਕ ਹੋਏ-25,594, ਮੌਤਾਂ-638

ਝਾਰਖੰਡ – ਐਕਟਿਵ ਕੇਸ -10238, ਠੀਕ ਹੋਏ-21388, ਮੌਤਾਂ-347

ਕਰਨਾਟਕ- ਐਕਟਿਵ ਕੇਸ -82429, ਠੀਕ ਹੋਏ-204439, ਮੌਤਾਂ-4958

ਕੇਰਲ- ਐਕਟਿਵ ਕੇਸ-21296, ਠੀਕ ਹੋਏ-40,339, ਮੌਤਾਂ-244

ਲੱਦਾਖ- ਐਕਟਿਵ ਕੇਸ -847, ਠੀਕ ਹੋਏ-1549, ਮੌਤਾਂ-24

ਮੱਧ ਪ੍ਰਦੇਸ਼- ਐਕਟਿਵ ਕੇਸ-12225, ਠੀਕ ਹੋਏ-42310, ਮੌਤਾਂ-1265

ਮਹਾਰਾਸ਼ਟਰ- ਐਕਟਿਵ ਕੇਸ -166239, ਠੀਕ ਹੋਏ-514790, ਮੌਤਾਂ-22794

ਮਨੀਪੁਰ- ਐਕਟਿਵ ਕੇਸ -1608, ਠੀਕ ਹੋਏ-3812, ਮੌਤਾਂ-24

ਮੇਘਾਲਿਆ- ਐਕਟਿਵ ਕੇਸ-1178, ਠੀਕ ਹੋਏ-832, ਮੌਤਾਂ-8

ਮਿਜ਼ੋਰਮ- ਐਕਟਿਵ ਕੇਸ-503, ਠੀਕ ਹੋਏ-464, ਮੌਤਾਂ-0

ਨਾਗਾਲੈਂਡ- ਐਕਟਿਵ ਕੇਸ -1132, ਠੀਕ ਹੋਏ-2611, ਮੌਤਾਂ-9

ਉੜੀਸਾ- ਐਕਟਿਵ ਕੇਸ-24333, ਠੀਕ ਹੋਏ-59470, ਮੌਤਾਂ-428

ਪਡੂਚੇਰੀ- ਐਕਟਿਵ ਕੇਸ-3981, ਠੀਕ ਹੋਏ-7273, ਮੌਤਾਂ-172

ਪੰਜਾਬ – ਐਕਟਿਵ ਕੇਸ-14254, ਠੀਕ ਹੋਏ-29145, ਮੌਤਾਂ-1178

ਰਾਜਸਥਾਨ- ਐਕਟਿਵ ਕੇਸ -14219, ਠੀਕ ਹੋਏ-58,126 ਮੌਤਾਂ-980

ਸਿੱਕਮ- ਐਕਟਿਵ ਕੇਸ-418, ਠੀਕ ਹੋਏ-1054, ਮੌਤਾਂ-3

ਤਾਮਿਲਨਾਡੂ- ਐਕਟਿਵ ਕੇਸ -52128, ਠੀਕ ਹੋਏ-332454, ਮੌਤਾਂ-6721

ਤੇਲੰਗਾਨਾ- ਐਕਟਿਵ ਕੇਸ-25685, ਠੀਕ ਹੋਏ-85223, ਮੌਤਾਂ-780

ਤ੍ਰਿਪੁਰਾ- ਐਕਟਿਵ ਕੇਸ-2866, ਠੀਕ ਹੋਏ-6574, ਮੌਤਾਂ-83

ਉੱਤਰਾਖੰਡ- ਐਕਟਿਵ ਕੇਸ-4600 ,ਠੀਕ ਹੋਏ-11201, ਮੌਤਾਂ-213

ਉੱਤਰ ਪ੍ਰਦੇਸ਼- ਐਕਟਿਵ ਕੇਸ- 49575, ਠੀਕ ਹੋਏ-144754, ਮੌਤਾਂ-3059

ਪੱਛਮੀ ਬੰਗਾਲ- ਐਕਟਿਵ ਕੇਸ-27349, ਠੀਕ ਹੋਏ-114543, ਮੌਤਾਂ-2909

Leave a Reply

Your email address will not be published. Required fields are marked *