ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਨੇ ਆਪਣਾ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਹਰ ਦਿਨ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 32 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 59 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 24 ਲੱਖ 67 ਹਜ਼ਾਰ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
India's #COVID19 case tally crosses 32 lakh mark with 67,151 fresh cases and 1,059 deaths in the last 24 hours.
The COVID-19 case tally in the country rises to 32,34,475 including 7,07,267 active cases, 24,67,759 cured/discharged/migrated & 59,449 deaths: Ministry of Health pic.twitter.com/pfoJqCg2FY
— ANI (@ANI) August 26, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 67,151 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 1059 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 32,34,475 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 59,449 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 24,67,759 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 7,07,267 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 677, ਠੀਕ ਹੋਏ -2231, ਮੌਤਾਂ-37
ਆਂਧਰਾ ਪ੍ਰਦੇਸ਼- ਐਕਟਿਵ ਕੇਸ -89932, ਠੀਕ ਹੋਏ-278247, ਮੌਤਾਂ-3460
ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -899, ਠੀਕ ਹੋਏ-2508, ਮੌਤਾਂ-5
ਅਸਾਮ- ਐਕਟਿਵ ਕੇਸ-19518, ਠੀਕ ਹੋਏ-74814, ਮੌਤਾਂ-260
ਬਿਹਾਰ- ਐਕਟਿਵ ਕੇਸ-19716, ਠੀਕ ਹੋਏ-104301, ਮੌਤਾਂ-519
ਚੰਡੀਗੜ੍ਹ- ਐਕਟਿਵ ਕੇਸ -1456, ਠੀਕ ਹੋਏ-1713, ਮੌਤਾਂ-40
ਛੱਤੀਸਗੜ੍ਹ – ਐਕਟਿਵ ਕੇਸ – 9388, ਠੀਕ ਹੋਏ–13732, ਮੌਤਾਂ –221
ਦਾਦਰਾ ਨਗਰ ਹਵੇਲੀ – ਐਕਟਿਵ ਕੇਸ -381, ਠੀਕ ਹੋਏ-1820, ਮੌਤਾਂ-2
ਦਿੱਲੀ- ਐਕਟਿਵ ਕੇਸ -11998, ਠੀਕ ਹੋਏ-147,743, ਮੌਤਾਂ-4330
ਗੋਆ- ਐਕਟਿਵ ਕੇਸ -3149, ਠੀਕ ਹੋਏ-11224, ਮੌਤਾਂ-157
ਗੁਜਰਾਤ- ਐਕਟਿਵ ਕੇਸ -14641, ਠੀਕ ਹੋਏ-71,236, ਮੌਤਾਂ-2928
ਹਰਿਆਣਾ- ਐਕਟਿਵ ਕੇਸ -9489, ਠੀਕ ਹੋਏ-46,496 ਮੌਤਾਂ-623
ਹਿਮਾਚਲ ਪ੍ਰਦੇਸ਼- ਐਕਟਿਵ ਕੇਸ -1376, ਠੀਕ ਹੋਏ-3748, ਮੌਤਾਂ-30
ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -7544, ਠੀਕ ਹੋਏ-25,594, ਮੌਤਾਂ-638
ਝਾਰਖੰਡ – ਐਕਟਿਵ ਕੇਸ -10238, ਠੀਕ ਹੋਏ-21388, ਮੌਤਾਂ-347
ਕਰਨਾਟਕ- ਐਕਟਿਵ ਕੇਸ -82429, ਠੀਕ ਹੋਏ-204439, ਮੌਤਾਂ-4958
ਕੇਰਲ- ਐਕਟਿਵ ਕੇਸ-21296, ਠੀਕ ਹੋਏ-40,339, ਮੌਤਾਂ-244
ਲੱਦਾਖ- ਐਕਟਿਵ ਕੇਸ -847, ਠੀਕ ਹੋਏ-1549, ਮੌਤਾਂ-24
ਮੱਧ ਪ੍ਰਦੇਸ਼- ਐਕਟਿਵ ਕੇਸ-12225, ਠੀਕ ਹੋਏ-42310, ਮੌਤਾਂ-1265
ਮਹਾਰਾਸ਼ਟਰ- ਐਕਟਿਵ ਕੇਸ -166239, ਠੀਕ ਹੋਏ-514790, ਮੌਤਾਂ-22794
ਮਨੀਪੁਰ- ਐਕਟਿਵ ਕੇਸ -1608, ਠੀਕ ਹੋਏ-3812, ਮੌਤਾਂ-24
ਮੇਘਾਲਿਆ- ਐਕਟਿਵ ਕੇਸ-1178, ਠੀਕ ਹੋਏ-832, ਮੌਤਾਂ-8
ਮਿਜ਼ੋਰਮ- ਐਕਟਿਵ ਕੇਸ-503, ਠੀਕ ਹੋਏ-464, ਮੌਤਾਂ-0
ਨਾਗਾਲੈਂਡ- ਐਕਟਿਵ ਕੇਸ -1132, ਠੀਕ ਹੋਏ-2611, ਮੌਤਾਂ-9
ਉੜੀਸਾ- ਐਕਟਿਵ ਕੇਸ-24333, ਠੀਕ ਹੋਏ-59470, ਮੌਤਾਂ-428
ਪਡੂਚੇਰੀ- ਐਕਟਿਵ ਕੇਸ-3981, ਠੀਕ ਹੋਏ-7273, ਮੌਤਾਂ-172
ਪੰਜਾਬ – ਐਕਟਿਵ ਕੇਸ-14254, ਠੀਕ ਹੋਏ-29145, ਮੌਤਾਂ-1178
ਰਾਜਸਥਾਨ- ਐਕਟਿਵ ਕੇਸ -14219, ਠੀਕ ਹੋਏ-58,126 ਮੌਤਾਂ-980
ਸਿੱਕਮ- ਐਕਟਿਵ ਕੇਸ-418, ਠੀਕ ਹੋਏ-1054, ਮੌਤਾਂ-3
ਤਾਮਿਲਨਾਡੂ- ਐਕਟਿਵ ਕੇਸ -52128, ਠੀਕ ਹੋਏ-332454, ਮੌਤਾਂ-6721
ਤੇਲੰਗਾਨਾ- ਐਕਟਿਵ ਕੇਸ-25685, ਠੀਕ ਹੋਏ-85223, ਮੌਤਾਂ-780
ਤ੍ਰਿਪੁਰਾ- ਐਕਟਿਵ ਕੇਸ-2866, ਠੀਕ ਹੋਏ-6574, ਮੌਤਾਂ-83
ਉੱਤਰਾਖੰਡ- ਐਕਟਿਵ ਕੇਸ-4600 ,ਠੀਕ ਹੋਏ-11201, ਮੌਤਾਂ-213
ਉੱਤਰ ਪ੍ਰਦੇਸ਼- ਐਕਟਿਵ ਕੇਸ- 49575, ਠੀਕ ਹੋਏ-144754, ਮੌਤਾਂ-3059
ਪੱਛਮੀ ਬੰਗਾਲ- ਐਕਟਿਵ ਕੇਸ-27349, ਠੀਕ ਹੋਏ-114543, ਮੌਤਾਂ-2909
