ਦੇਸ਼ ‘ਚ ਪਿਛਲੇੇ 24 ਘੰਟਿਆਂ ਦੌਰਾਨ 69,921 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਹੋਈ ਪੁਸ਼ਟੀ, ਕੁੱਲ ਮਾਮਲੇ ਪਹੁੰਚੇ 37 ਲੱਖ ਦੇ ਕਰੀਬ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਨੇ ਆਪਣਾ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਨੇ ਆਪਣਾ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਹਰ ਦਿਨ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 37 ਲੱਖ ਦੇ ਕਰੀਬ ਪਹੁੰਚ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 65 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 28.39 ਲੱਖ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 69,921 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 819 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 36,91,167 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 65,288 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 28,39,883 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 7,85,996  ਹੋ ਗਈ ਹੈ।

ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 439, ਠੀਕ ਹੋਏ -2647, ਮੌਤਾਂ-46

ਆਂਧਰਾ ਪ੍ਰਦੇਸ਼- ਐਕਟਿਵ ਕੇਸ -100276, ਠੀਕ ਹੋਏ-330526, ਮੌਤਾਂ-3969

ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -1220, ਠੀਕ ਹੋਏ-2885, ਮੌਤਾਂ-7

ਅਸਾਮ- ਐਕਟਿਵ ਕੇਸ-23273, ਠੀਕ ਹੋਏ-85461, ਮੌਤਾਂ-306

ਬਿਹਾਰ- ਐਕਟਿਵ ਕੇਸ-16335, ਠੀਕ ਹੋਏ-119540, ਮੌਤਾਂ-582

ਚੰਡੀਗੜ੍ਹ- ਐਕਟਿਵ ਕੇਸ -1859, ਠੀਕ ਹੋਏ-2431, ਮੌਤਾਂ-56

ਛੱਤੀਸਗੜ੍ਹ – ਐਕਟਿਵ ਕੇਸ – 14237, ਠੀਕ ਹੋਏ–16989, ਮੌਤਾਂ –277

ਦਾਦਰਾ ਨਗਰ ਹਵੇਲੀ – ਐਕਟਿਵ ਕੇਸ -284, ਠੀਕ ਹੋਏ-2081, ਮੌਤਾਂ-2

ਦਿੱਲੀ- ਐਕਟਿਵ ਕੇਸ -14626, ਠੀਕ ਹੋਏ-155,678, ਮੌਤਾਂ-4444

ਗੋਆ- ਐਕਟਿਵ ਕੇਸ -3649, ਠੀਕ ਹੋਏ-13577, ਮੌਤਾਂ-192

ਗੁਜਰਾਤ- ਐਕਟਿਵ ਕੇਸ -15524, ਠੀਕ ਹੋਏ-77756, ਮੌਤਾਂ-3020

ਹਰਿਆਣਾ- ਐਕਟਿਵ ਕੇਸ -11371, ਠੀਕ ਹੋਏ-52672, ਮੌਤਾਂ-689

ਹਿਮਾਚਲ ਪ੍ਰਦੇਸ਼- ਐਕਟਿਵ ਕੇਸ -1563, ਠੀਕ ਹੋਏ-4515, ਮੌਤਾਂ-38

ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -7980, ਠੀਕ ਹੋਏ-29015, ਮੌਤਾਂ-703

ਝਾਰਖੰਡ – ਐਕਟਿਵ ਕੇਸ -14096, ਠੀਕ ਹੋਏ-27143, ਮੌਤਾਂ-417

ਕਰਨਾਟਕ- ਐਕਟਿਵ ਕੇਸ -87254, ਠੀਕ ਹੋਏ-249467, ਮੌਤਾਂ-5702

ਕੇਰਲ- ਐਕਟਿਵ ਕੇਸ-23553, ਠੀਕ ਹੋਏ-51538, ਮੌਤਾਂ-294

ਲੱਦਾਖ- ਐਕਟਿਵ ਕੇਸ -773, ਠੀਕ ਹੋਏ-1874, ਮੌਤਾਂ-34

ਮੱਧ ਪ੍ਰਦੇਸ਼- ਐਕਟਿਵ ਕੇਸ-13914, ਠੀਕ ਹੋਏ-48657, ਮੌਤਾਂ-1394

ਮਹਾਰਾਸ਼ਟਰ- ਐਕਟਿਵ ਕੇਸ -194399, ਠੀਕ ਹੋਏ-573559, ਮੌਤਾਂ-24583

ਮਨੀਪੁਰ- ਐਕਟਿਵ ਕੇਸ -1894, ਠੀਕ ਹੋਏ-4330, ਮੌਤਾਂ-28

ਮੇਘਾਲਿਆ- ਐਕਟਿਵ ਕੇਸ-1196, ਠੀਕ ਹੋਏ-1162, ਮੌਤਾਂ-10

ਮਿਜ਼ੋਰਮ- ਐਕਟਿਵ ਕੇਸ-420, ਠੀਕ ਹੋਏ-591, ਮੌਤਾਂ-0

ਨਾਗਾਲੈਂਡ- ਐਕਟਿਵ ਕੇਸ -874, ਠੀਕ ਹੋਏ-3067, ਮੌਤਾਂ-9

ਉੜੀਸਾ- ਐਕਟਿਵ ਕੇਸ-25758, ਠੀਕ ਹੋਏ-77286, ਮੌਤਾਂ-492

ਪਡੂਚੇਰੀ- ਐਕਟਿਵ ਕੇਸ-4849, ਠੀਕ ਹੋਏ-9334, ਮੌਤਾਂ-228

ਪੰਜਾਬ – ਐਕਟਿਵ ਕੇਸ-15512, ਠੀਕ ਹੋਏ-37027, ਮੌਤਾਂ-1453

ਰਾਜਸਥਾਨ- ਐਕਟਿਵ ਕੇਸ -13825, ਠੀਕ ਹੋਏ-66812, ਮੌਤਾਂ-1056

ਸਿੱਕਮ- ਐਕਟਿਵ ਕੇਸ-424, ਠੀਕ ਹੋਏ-1225, ਮੌਤਾਂ-3

ਤਾਮਿਲਨਾਡੂ- ਐਕਟਿਵ ਕੇਸ -52578, ਠੀਕ ਹੋਏ-368141, ਮੌਤਾਂ-7322

ਤੇਲੰਗਾਨਾ- ਐਕਟਿਵ ਕੇਸ-31699, ਠੀਕ ਹੋਏ-95162, ਮੌਤਾਂ-836

ਤ੍ਰਿਪੁਰਾ- ਐਕਟਿਵ ਕੇਸ-4366, ਠੀਕ ਹੋਏ-7674, ਮੌਤਾਂ-113

ਉੱਤਰਾਖੰਡ- ਐਕਟਿਵ ਕੇਸ-5908,ਠੀਕ ਹੋਏ-13650, ਮੌਤਾਂ-269

ਉੱਤਰ ਪ੍ਰਦੇਸ਼- ਐਕਟਿਵ ਕੇਸ- 54788, ਠੀਕ ਹੋਏ-172140, ਮੌਤਾਂ-3486

ਪੱਛਮੀ ਬੰਗਾਲ- ਐਕਟਿਵ ਕੇਸ-25280, ਠੀਕ ਹੋਏ-134270, ਮੌਤਾਂ-3228

Leave a Reply

Your email address will not be published. Required fields are marked *