ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਨੇ ਆਪਣਾ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਹਰ ਦਿਨ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 37 ਲੱਖ ਦੇ ਕਰੀਬ ਪਹੁੰਚ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 65 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 28.39 ਲੱਖ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
Single-day spike of 69,921 new positive cases & 819 deaths reported in India, in the last 24 hours.#COVID19 case tally in the country stands at 36,91,167 including 7,85,996 active cases, 28,39,883 cured/discharged/migrated & 65,288 deaths: Health Ministry pic.twitter.com/uQYh0ViARW
— ANI (@ANI) September 1, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 69,921 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 819 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 36,91,167 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 65,288 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 28,39,883 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 7,85,996 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 439, ਠੀਕ ਹੋਏ -2647, ਮੌਤਾਂ-46
ਆਂਧਰਾ ਪ੍ਰਦੇਸ਼- ਐਕਟਿਵ ਕੇਸ -100276, ਠੀਕ ਹੋਏ-330526, ਮੌਤਾਂ-3969
ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -1220, ਠੀਕ ਹੋਏ-2885, ਮੌਤਾਂ-7
ਅਸਾਮ- ਐਕਟਿਵ ਕੇਸ-23273, ਠੀਕ ਹੋਏ-85461, ਮੌਤਾਂ-306
ਬਿਹਾਰ- ਐਕਟਿਵ ਕੇਸ-16335, ਠੀਕ ਹੋਏ-119540, ਮੌਤਾਂ-582
ਚੰਡੀਗੜ੍ਹ- ਐਕਟਿਵ ਕੇਸ -1859, ਠੀਕ ਹੋਏ-2431, ਮੌਤਾਂ-56
ਛੱਤੀਸਗੜ੍ਹ – ਐਕਟਿਵ ਕੇਸ – 14237, ਠੀਕ ਹੋਏ–16989, ਮੌਤਾਂ –277
ਦਾਦਰਾ ਨਗਰ ਹਵੇਲੀ – ਐਕਟਿਵ ਕੇਸ -284, ਠੀਕ ਹੋਏ-2081, ਮੌਤਾਂ-2
ਦਿੱਲੀ- ਐਕਟਿਵ ਕੇਸ -14626, ਠੀਕ ਹੋਏ-155,678, ਮੌਤਾਂ-4444
ਗੋਆ- ਐਕਟਿਵ ਕੇਸ -3649, ਠੀਕ ਹੋਏ-13577, ਮੌਤਾਂ-192
ਗੁਜਰਾਤ- ਐਕਟਿਵ ਕੇਸ -15524, ਠੀਕ ਹੋਏ-77756, ਮੌਤਾਂ-3020
ਹਰਿਆਣਾ- ਐਕਟਿਵ ਕੇਸ -11371, ਠੀਕ ਹੋਏ-52672, ਮੌਤਾਂ-689
ਹਿਮਾਚਲ ਪ੍ਰਦੇਸ਼- ਐਕਟਿਵ ਕੇਸ -1563, ਠੀਕ ਹੋਏ-4515, ਮੌਤਾਂ-38
ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -7980, ਠੀਕ ਹੋਏ-29015, ਮੌਤਾਂ-703
ਝਾਰਖੰਡ – ਐਕਟਿਵ ਕੇਸ -14096, ਠੀਕ ਹੋਏ-27143, ਮੌਤਾਂ-417
ਕਰਨਾਟਕ- ਐਕਟਿਵ ਕੇਸ -87254, ਠੀਕ ਹੋਏ-249467, ਮੌਤਾਂ-5702
ਕੇਰਲ- ਐਕਟਿਵ ਕੇਸ-23553, ਠੀਕ ਹੋਏ-51538, ਮੌਤਾਂ-294
ਲੱਦਾਖ- ਐਕਟਿਵ ਕੇਸ -773, ਠੀਕ ਹੋਏ-1874, ਮੌਤਾਂ-34
ਮੱਧ ਪ੍ਰਦੇਸ਼- ਐਕਟਿਵ ਕੇਸ-13914, ਠੀਕ ਹੋਏ-48657, ਮੌਤਾਂ-1394
ਮਹਾਰਾਸ਼ਟਰ- ਐਕਟਿਵ ਕੇਸ -194399, ਠੀਕ ਹੋਏ-573559, ਮੌਤਾਂ-24583
ਮਨੀਪੁਰ- ਐਕਟਿਵ ਕੇਸ -1894, ਠੀਕ ਹੋਏ-4330, ਮੌਤਾਂ-28
ਮੇਘਾਲਿਆ- ਐਕਟਿਵ ਕੇਸ-1196, ਠੀਕ ਹੋਏ-1162, ਮੌਤਾਂ-10
ਮਿਜ਼ੋਰਮ- ਐਕਟਿਵ ਕੇਸ-420, ਠੀਕ ਹੋਏ-591, ਮੌਤਾਂ-0
ਨਾਗਾਲੈਂਡ- ਐਕਟਿਵ ਕੇਸ -874, ਠੀਕ ਹੋਏ-3067, ਮੌਤਾਂ-9
ਉੜੀਸਾ- ਐਕਟਿਵ ਕੇਸ-25758, ਠੀਕ ਹੋਏ-77286, ਮੌਤਾਂ-492
ਪਡੂਚੇਰੀ- ਐਕਟਿਵ ਕੇਸ-4849, ਠੀਕ ਹੋਏ-9334, ਮੌਤਾਂ-228
ਪੰਜਾਬ – ਐਕਟਿਵ ਕੇਸ-15512, ਠੀਕ ਹੋਏ-37027, ਮੌਤਾਂ-1453
ਰਾਜਸਥਾਨ- ਐਕਟਿਵ ਕੇਸ -13825, ਠੀਕ ਹੋਏ-66812, ਮੌਤਾਂ-1056
ਸਿੱਕਮ- ਐਕਟਿਵ ਕੇਸ-424, ਠੀਕ ਹੋਏ-1225, ਮੌਤਾਂ-3
ਤਾਮਿਲਨਾਡੂ- ਐਕਟਿਵ ਕੇਸ -52578, ਠੀਕ ਹੋਏ-368141, ਮੌਤਾਂ-7322
ਤੇਲੰਗਾਨਾ- ਐਕਟਿਵ ਕੇਸ-31699, ਠੀਕ ਹੋਏ-95162, ਮੌਤਾਂ-836
ਤ੍ਰਿਪੁਰਾ- ਐਕਟਿਵ ਕੇਸ-4366, ਠੀਕ ਹੋਏ-7674, ਮੌਤਾਂ-113
ਉੱਤਰਾਖੰਡ- ਐਕਟਿਵ ਕੇਸ-5908,ਠੀਕ ਹੋਏ-13650, ਮੌਤਾਂ-269
ਉੱਤਰ ਪ੍ਰਦੇਸ਼- ਐਕਟਿਵ ਕੇਸ- 54788, ਠੀਕ ਹੋਏ-172140, ਮੌਤਾਂ-3486
ਪੱਛਮੀ ਬੰਗਾਲ- ਐਕਟਿਵ ਕੇਸ-25280, ਠੀਕ ਹੋਏ-134270, ਮੌਤਾਂ-3228
