ਦੁਨੀਆ ਵਿਚ ਕੋਰੋਨਾ ਦੇ ਕੇਸਾਂ ਨੇ 2.64 ਕਰੋੜ ਦਾ ਅੰਕੜਾ ਕੀਤਾ ਪਾਰ, ਜਾਣੋ ਵਿਸ਼ਵ ਭਰ ਦੇ ਦੇਸ਼ਾਂ ਦਾ ਹਾਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਅੱਗੇ ਮੁਸੀਬਤ ਦਾ ਪਹਾੜ ਖੜ੍ਹਾ ਕੀਤਾ ਹੋਇਆ ਹੈ। ਵਿਸ਼ਵ ਭਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਅੱਗੇ ਮੁਸੀਬਤ ਦਾ ਪਹਾੜ ਖੜ੍ਹਾ ਕੀਤਾ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਚਪੇਟ ਵਿਚ ਆਏ ਹੋਏ ਹਨ।ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 2.64 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 8.73 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 1.86 ਕਰੋੜ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 26,468,091 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 873,223 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 18,662,016 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 6,932,852 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 6,335,244 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 191,058  ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 3,575,096  ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਫਿਲੀਪੀਨਜ਼,ਇੰਡੋਨੇਸ਼ੀਆ,ਅਰਜਨਟੀਨਾ, ਇਰਾਕ ਅਤੇ ਯੂਕ੍ਰੇਨ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।

ਬ੍ਰਾਜ਼ੀਲ – ਕੁੱਲ ਕੇਸ– 4,046,150, ਮੌਤਾਂ-124,729

ਭਾਰਤ- ਕੁੱਲ ਕੇਸ –3,933,124, ਮੌਤਾਂ-68,569

ਰੂਸ – ਕੁੱਲ ਕੇਸ- 1,009,995, ਮੌਤਾਂ-17,528

ਪੇਰੂ–ਕੁੱਲ ਕੇਸ- 670,145, ਮੌਤਾਂ-29,405

ਸਾਊਥ ਅਫਰੀਕਾ-ਕੁੱਲ ਕੇਸ-633,015, ਮੌਤਾਂ-14,563

ਕੋਲੰਬੀਆ-ਕੁੱਲ ਕੇਸ-641,574, ਮੌਤਾਂ-20,618

ਮੈਕਸੀਕੋ-ਕੁੱਲ ਕੇਸ- 616,894, ਮੌਤਾਂ-66,329

ਸਪੇਨ- ਕੁੱਲ ਕੇਸ – 488,513, ਮੌਤਾਂ- 29,234

ਚਿਲੀ-ਕੁੱਲ ਕੇਸ-416,501, ਮੌਤਾਂ-11,422

ਅਰਜਨਟੀਨਾ-ਕੁੱਲ ਕੇਸ-451,198, ਮੌਤਾਂ-9,361

ਈਰਾਨ – ਕੁੱਲ ਕੇਸ -380,746, ਮੌਤਾਂ-21,926

ਯੂਕੇ- ਕੁੱਲ ਕੇਸ -340,411, ਮੌਤਾਂ-41,527

ਸਾਊਦੀ ਅਰਬ- ਕੁੱਲ ਕੇਸ- 318,319,  ਮੌਤਾਂ-3,982

ਬੰਗਲਾਦੇਸ਼-ਕੁੱਲ ਕੇਸ-319,686, ਮੌਤਾਂ-4,383

ਪਾਕਿਸਤਾਨ-ਕੁੱਲ ਕੇਸ-297,512, ਮੌਤਾਂ-6,335

ਫਰਾਂਸ- ਕੁੱਲ ਕੇਸ- 300,181, ਮੌਤਾਂ-30,706

ਤੁਰਕੀ- ਕੁੱਲ ਕੇਸ- 274,943, ਮੌਤਾਂ-6,511

ਇਟਲੀ– ਕੁੱਲ ਕੇਸ – 272,912, ਮੌਤਾਂ- 35,507

ਜਰਮਨੀ- ਕੁੱਲ ਕੇਸ -248,814, ਮੌਤਾਂ-9,399

ਇਰਾਕ-ਕੁੱਲ ਕੇਸ-247,039, ਮੌਤਾਂ-7,275

ਫਿਲੀਪੀਨਜ਼- ਕੁੱਲ ਕੇਸ – 228,403, ਮੌਤਾਂ-3,688

ਇੰਡੋਨੇਸ਼ੀਆ-ਕੁੱਲ ਕੇਸ-184,268, ਮੌਤਾਂ-7,750

ਕੈਨੇਡਾ-  ਕੁੱਲ ਕੇਸ- 130,493, ਮੌਤਾਂ-9,141

ਯੂਕ੍ਰੇਨ -ਕੁੱਲ ਕੇਸ-128,228, ਮੌਤਾਂ-2710

Leave a Reply

Your email address will not be published. Required fields are marked *