ਜ਼ੀਰਾ ਦਾ ਭਗੌੜਾ ਪੀਏ ਗ੍ਰਿਫਤਾਰ, ਪੀਏ ਤੋਂ ਇਕ ਪਿਸਤੋਲ ਤੇ 20 ਕਾਰਤੂਸ ਬਰਾਮਦ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੁਲਿਸ ਨੇ ਕਾਂਗਰਸੀ MLA ਕੁਲਬੀਰ ਸਿੰਘ ਜ਼ੀਰਾ ਦੇ ਭਗੌੜੇ ਪੀਏ ਨੂੰ ਮੋਗਾ ਤੋਂ ਗ੍ਰਿਫਤਾਰ ਕਰ ਲਿਆ ਐ | ਇਹ ਗ੍ਰਿਫਤਾਰੀ ਉਸ ਵੇਲੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੁਲਿਸ ਨੇ ਕਾਂਗਰਸੀ MLA ਕੁਲਬੀਰ ਸਿੰਘ ਜ਼ੀਰਾ ਦੇ ਭਗੌੜੇ ਪੀਏ ਨੂੰ ਮੋਗਾ ਤੋਂ ਗ੍ਰਿਫਤਾਰ ਕਰ ਲਿਆ ਐ | ਇਹ ਗ੍ਰਿਫਤਾਰੀ ਉਸ ਵੇਲੇ ਹੋਈ ਜਦੋਂ ਜ਼ੀਰਾ ਨੇ ਨਸ਼ੇ ਦੇ ਮਿਲੀਭੁਗਤ ਦੇ ਇਲਜ਼ਾਮ ਪੁਲਿਸ ‘ਤੇ ਲਗਾਏ ਸਨ | ਜਦੋਂ ਜ਼ੀਰਾ ਸੁਰੇਸ਼ ਅਰੋੜਾ ਨੂੰ ਮਿਲ ਰਹੇ ਸੀ, ਉਦੋਂ ਨਰੇਸ਼ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ।
ਤਿੰਨ ਸਾਲ ਤੋਂ ਫਰਾਰ ਪੀ.ਏ. ਪੁਲਿਸ ਨੇ ਉਦੋਂ ਫੜਿਆ ਜਦੋਂ ਵਿਧਾਇਕ ਨੇ ਪੁਲਿਸ ‘ਤੇ ਸਵਾਲ ਚੁੱਕੇ | ਇਸ ਗ੍ਰਿਫ਼ਤਾਰੀ ਨਾਲ ਪੁਲਿਸ ਤੇ ਸਵਾਲ ਖੜੇ ਹੋ ਗਏ ਨੇ | ਕਿ ਇਹ ਪੁਲਿਸ ਦੀ ਵਿਧਾਇਕ ਨਾਲ ਬਦਲੇ ਦੀ ਕਾਰਵਾਈ ਹੈ, ਕਿਉਂਕਿ ਪੰਜਾਬ ਕਾਂਗਰਸ ਦੇ ਸਾਰੇ ਵੱਡੇ ਲੀਡਰਾਂ ਦੇ ਨਾਲ ਇਸ ਪੀਏ ਦੀ ਤਸਵੀਰ ਐ |

Watch Video

Leave a Reply

Your email address will not be published. Required fields are marked *