ਨੌਜਵਾਨ ਨੇ ਰੇਲਵੇ ਟ੍ਰੈਕ ਤੇ ਕੀਤੀ ਖੁਦਕੁਸ਼ੀ, ਨੌਜਵਾਨ ਕੋਲੋ ਮਿਲਿਆ ਸੁਸਾਇਡ ਨੋਟ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਰੂਪਨਗਰ ਵਿੱਚ ਬੀਤੇ ਦਿਨ ਇੱਕ ਨੌਜਵਾਨ ਨੇ ਰੇਲਵੇ ਟ੍ਰੈਕ ਤੇ ਖੁਦਕੁਸ਼ੀ ਕਰ ਲਈ | ਉਸ ਨੌਜਵਾਨ ਕੋਲੋ ਪੁਲਿਸ ਨੂੰ ਇੱਕ ਸੁਸਾਇਡ ਨੋਟ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਰੂਪਨਗਰ ਵਿੱਚ ਬੀਤੇ ਦਿਨ ਇੱਕ ਨੌਜਵਾਨ ਨੇ ਰੇਲਵੇ ਟ੍ਰੈਕ ਤੇ ਖੁਦਕੁਸ਼ੀ ਕਰ ਲਈ | ਉਸ ਨੌਜਵਾਨ ਕੋਲੋ ਪੁਲਿਸ ਨੂੰ ਇੱਕ ਸੁਸਾਇਡ ਨੋਟ ਵੀ ਮਿਲਿਆ ਹੈ | ਜਿਸ ਵਿੱਚ ਖੁਦਕੁਸ਼ੀ ਲਈ ਆਪਣੇ ਬਾਪੂ ਤੋਂ ਮੁਆਫੀ ਮੰਗੀ ਗਈ ਹੈ |

ROPAR SUICIDE

ਮ੍ਰਿਤਕ ਨੌਜਵਾਨ ਦੀ ਪਹਿਚਾਣ ਨਹੀਂ ਹੋ ਸਕੀ ਹੈ | ਰੇਲਵੇ ਪੁਲਿਸ ਚੌਂਕੀ ਨੇ ਨੌਜਵਾਨ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਸ਼ਨਾਖ਼ਤ ਲਈ 72 ਘੰਟਿਆਂ ਲਈ ਰੱਖਵਾਂ ਦਿਤਾ ਹੈ |

Leave a Reply

Your email address will not be published. Required fields are marked *