ਅਨੰਦਪੁਰ ਸਾਹਿਬ ’ਚ ਇਨੋਵਾ ਗੱਡੀ ਦਾ ਕਹਿਰ: ਬਿਨ੍ਹਾਂ ਨੰਬਰ ਪਲੇਟ ਦੀ ਗੱਡੀ ਨੇ ਕੁਚਲਿਆ ਨੌਜਵਾਨ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅਨੰਦਪੁਰ ਸਾਹਿਬ ’ਚ ਇਨੋਵਾ ਗੱਡੀ ਦਾ ਕਹਿਰ ਸਾਹਮਣੇ ਆਇਆ ਹੈ। ਦਸ ਦਈਏ ਕਿ ਬਿਨ੍ਹਾਂ ਨੰਬਰ ਦੀ ਇਨੋਵਾ ਗੱਡੀ ਨੇ ਨੌਜਵਾਨ ਨੂੰ ਕੁਚਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅਨੰਦਪੁਰ ਸਾਹਿਬ ’ਚ ਇਨੋਵਾ ਗੱਡੀ ਦਾ ਕਹਿਰ ਸਾਹਮਣੇ ਆਇਆ ਹੈ। ਦਸ ਦਈਏ ਕਿ ਬਿਨ੍ਹਾਂ ਨੰਬਰ ਦੀ ਇਨੋਵਾ ਗੱਡੀ ਨੇ ਨੌਜਵਾਨ ਨੂੰ ਕੁਚਲ ਦਿੱਤਾ।

Accident   ਜਿਸ ਕਾਰਨ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਗੱਡੀ ਨੌਜਵਾਨ ਨੂੰ ਕਰੀਬ ਅੱਧਾ ਕਿਲੋਮੀਟਰ ਤੱਕ ਖਿੱਚ ਕੇ ਲੈ ਗਈ ਸੀ।

Accident

ਜਿਸ ਕਾਰਨ ਨੌਜਵਾਨ ਨੇ ਆਪਣੇ ਦਮ ਤੋੜ ਦਿੱਤਾ। ਉੱਥੇ ਹੀ ਇਸ ਮਾਮਲੇ ਤੇ ਪਰਿਵਾਰਵਾਲਿਆਂ ਨੇ ਨੌਜਵਾਨ ਦਾ ਕਤਲ ਕੀਤੇ ਜਾਣ ਦਾ ਸ਼ੱਕ ਜਤਾਇਆ ਹੈ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

 

Leave a Reply

Your email address will not be published. Required fields are marked *