ਨਸ਼ੇ ਨੇ ਲਈ ਇਕ ਹੋਰ ਨੌਜਵਾਨ ਦੀ ਜਾਨ, ਪੰਜਾਬ ਸਰਕਾਰ ਦੇ ਦਾਵਿਆਂ ਦੀ ਖੁੱਲੀ ਪੋਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਸਰਕਾਰ ਜਿੱਥੇ ਨਸ਼ੇ ਨੂੰ ਜੜ ਤੋਂ ਖਤਮ ਕਰਨ ਦੀ ਗੱਲ ਕਰ ਰਹੀ ਹੈ | ਉੱਥੇ ਹੀ ਨਸ਼ੇ ਕਰਕੇ ਹੋ ਰਹਿਆਂ ਮੌਤਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਸਰਕਾਰ ਜਿੱਥੇ ਨਸ਼ੇ ਨੂੰ ਜੜ ਤੋਂ ਖਤਮ ਕਰਨ ਦੀ ਗੱਲ ਕਰ ਰਹੀ ਹੈ | ਉੱਥੇ ਹੀ ਨਸ਼ੇ ਕਰਕੇ ਹੋ ਰਹਿਆਂ ਮੌਤਾਂ ਦਾ ਸਿਲਸਿਲਾ ਵੀ ਰੁੱਕਣ ਦਾ ਨਾਂ ਨਹੀਂ ਲੇ ਰਿਹਾ | ਤਾਜਾ ਮਾਮਲਾ ਕੋਟਰਕਪੂਰਾ ਦਾ ਹੈ ਜਿੱਥੇ ਇਕ 25 ਸਾਲਾਂ ਨੌਜਵਾਨ ਦੀ ਨਸ਼ੇ  ਕਰਕੇ ਮੌਤ ਹੋ ਗਈ |

 Watch Video

Leave a Reply

Your email address will not be published. Required fields are marked *