ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਦਸੂਹਾ ਦੇ ਪਿੰਡ ਹਰਦੋਥਲਾ ‘ਚ ਜਾਗੋ ਦੌਰਾਨ ਚੱਲੀ ਗੋਲੀ ‘ਚ ਫੋਟੋਗ੍ਰਾਫਰ ਦੀ ਮੌਤ ਹੋ ਗਈ | ਤੇ ਵਿਆਹ ਦੀਆਂ ਖੁਸੀਆ ਮਾਤਮ ਚ ਬਦਲ ਗਇਆ |
ਵਿਆਹ ਸਮਾਗਮ ’ਚ ਅਚਾਨਕ ਚੱਲੀ ਗੋਲੀ
ਗੋਲੀ ਲੱਗਣ ਕਾਰਨ ਇਕ ਦੀ ਮੌਤ
ਫੋਟੋਗ੍ਰਾਫਰ ਦੀ ਹੋਈ ਮੌਤ
ਪੁਲਿਸ ਕਰ ਰਹੀ ਹੈ ਮਾਮੇਲ ਦੀ ਜਾਂਚ
Watch Video
https://youtu.be/akgW2J2H87c
