ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕੈਪਟਨ ਨੂੰ ਭੜਕੇ ਨੌਜਵਾਨ ਨੇ ਕੀਤਾ ਖੁੱਲ੍ਹਾ challenge
ਫਤਿਹਵੀਰ ਦੇ ਮਾਮਲੇ ‘ਚ ਕੈਪਟਨ ਨੂੰ ਭੜਕੇ ਨੌਜਵਾਨ ਪਈਆ ਲਾਹਣਤਾਂ
ਕੈਪਟਨ ਸਾਹਿਬ ਮੇਰੇ ਨਾਲ ਨਸ਼ੇ ਤੇ ਫਤਿਹਵੀਰ ਦੇ ਮਾਮਲੇ ‘ਚ ਕਰਨ ਗੱਲ– ਨੌਜਵਾਨ
ਮੈ ਸ਼ਾਮ ਤੱਕ 150 ਫੁੱਟ ਬੋਰ ਕਰਕੇ ਦਿਖਾਉਂਦਾ- ਨੌਜਵਾਨ
ਸਰਕਾਰ ਕੋਲ ਹਨ ਮਸ਼ੀਨਾਂ- ਨੌਜਵਾਨ
ਪੰਜਾਬੀਓ ਨਾ ਜਾਗੇ ਤਾਂ ਫਿਰ ਹੋਣਗੇ ਇਸ ਤਰ੍ਹਾਂ ਦੇ ਮਾਮਲੇ– ਨੌਜਵਾਨ
ਵੋਟਾਂ ਤੋਂ ਪਹਿਲਾ ਭਗਵੰਤ ਮਾਨ ਨੇ ਬੁਝਾਈ ਸੀ ਅੱਗ ਪਰ ਹੁਣ ਨਹੀਂ ਚੁੱਕੀ ਗਈ ਬਾਲਟੀ– ਨੌਜਵਾਨ
ਕੈਪਟਨ ਸਾਹਿਬ ਇਕ ਵੀ ਚੀਜ਼ ਤੁਸੀ ਭਲੇ ਲਈ ਨਹੀਂ ਕੀਤੀ- ਨੌਜਵਾਨ
ਪੰਜਾਬ ‘ਚ ਇੰਡਸਟਰੀ ਲੈਕੇ ਆਉ ਰੁਜਗਾਰ ਆਪੇ ਮਿਲ ਜਾਣਗੇ- ਨੌਜਵਾਨ
ਕਿਸੇ ਦੇ ਕਪੜੇ ਫਾੜਣ ਤੇ ਲੋਕ ਹੋਏ ਸੀ ਇਕੱਠੇ ਹੁਣ ਨਹੀਂ- ਨੌਜਵਾਨ
ਕੈਪਟਨ ਸਾਹਿਬ AC ਚੋਂ ਬਾਹਰ ਨਿਕਲਕੇ ਪੰਜਾਬ ਦੇਖੋ- ਨੌਜਵਾਨ
ਰੋਡ ਜਾਮ ਕਰਕੇ ਕੁਝ ਨਹੀਂ ਮਿਲਣਾ- ਨੌਜਵਾਨ
ਪੰਜਾਬ ਦਾ ਬਣਾ ਰੱਖਿਆ ਮਜਾਕ, ਪੰਜਾਬ ਨੂੰ ਮੰਗਣ ਤੇ ਲਾ ਦਿੱਤਾ- ਨੌਜਵਾਨ
Watch Video
https://youtu.be/yzuft3cPAuA
