ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੁਧਿਆਣਾ ’ਚ ਇੱਕ 60 ਸਾਲਾਂ ਔਰਤ ਨਾਲ ਮਾਰਕੁੱਟ
ਲੋਕਾਂ ਨੇ ਔਰਤ ਨਾਲ ਕੀਤੀ ਕੁੱਟਮਾਰ
ਇਲਾਕੇ ਵਿੱਚ ਬੱਚਾ ਚੋਰਾ ਦੀ ਦਹਿਸ਼ਤ!
ਔਰਤ ’ਤੇ ਸ਼ੱਕ ਹੋਣ ਤੋਂ ਬਾਅਦ ਲੋਕਾਂ ਨੇ ਕੀਤੀ ਕੁੱਟਮਾਰ
ਔਰਤ ਦੀ ਗੋਦੀ ਵਿੱਚ 2 ਸਾਲਾਂ ਦਾ ਬੱਚਾ ਸੀ
ਜਿਸ ਤੋਂ ਬਾਅਦ ਲੋਕਾਂ ਨੂੰ ਸ਼ੱਕ ਹੋਇਆ
ਲੋਕਾਂ ਨੇ ਔਰਤ ਤੇ ਬੱਚੇ ਨੂੰ ਪੁਲਿਸ ਦੇ ਹਵਾਲੇ ਕੀਤਾ
ਜਾਂਚ ’ਚ ਜੁਟੀ ਪੁਲਿਸ
Watch Video
https://youtu.be/-w_-oZq7bRA
