ਭੁੰਡ ਆਸ਼ਿਕ ਦਾ ਲੋਕਾਂ ਨੇ ਕੱਢਿਆ ਆਸ਼ਿਕੀ ਦਾ ਭੁੱਤ, ਲੁਧਿਆਣਾ ਤੋਂ ਮਾਮਲਾ ਆਇਆ ਸਾਹਮਣੇ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਭੁੰਡ ਆਸ਼ਿਕ ਦਾ ਲੋਕਾਂ ਨੇ ਕੱਢਿਆ ਆਸ਼ਿਕੀ ਦਾ ਭੁੱਤ ! ਲੁਧਿਆਣਾ ਤੋਂ ਮਾਮਲਾ ਆਇਆ ਸਾਹਮਣੇ ਕਾਫੀ ਸਮੇਂ ਤੋਂ ਨੌਜਵਾਨ ਲੜਕੀ ਨੂੰ ਕਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਭੁੰਡ ਆਸ਼ਿਕ ਦਾ ਲੋਕਾਂ ਨੇ ਕੱਢਿਆ ਆਸ਼ਿਕੀ ਦਾ ਭੁੱਤ !

ਲੁਧਿਆਣਾ ਤੋਂ ਮਾਮਲਾ ਆਇਆ ਸਾਹਮਣੇ

ਕਾਫੀ ਸਮੇਂ ਤੋਂ ਨੌਜਵਾਨ ਲੜਕੀ ਨੂੰ ਕਰ ਰਿਹਾ ਸੀ ਤੰਗ ਪਰੇਸ਼ਾਨ

ਚਾਰ-ਪੰਜ ਦਿਨਾਂ ਤੋਂ ਲੜਕੀ ਨੂੰ ਕਰ ਰਿਹਾ ਸੀ ਪਰੇਸ਼ਾਨ

ਲੋਕਾਂ ਨੇ ਨੌਜਵਾਨ ਨੂੰ ਕਾਬੂ ਕਰ ਚਾੜ੍ਹਿਆ ਕੁਟਾਪਾ

ਸੋਸ਼ਲ ਮੀਡੀਆ ‘ਤੇ ਵੀਡੀਓ ਹੋ ਰਹੀ ਵਾਇਰਲ

Watch Video

https://youtu.be/D3X5XvNfvG8

Leave a Reply

Your email address will not be published. Required fields are marked *