ਮਹਿਲਾ ਨੇ ਪਹਿਲਾ ਆਪਣੇ ਬੱਚਿਆ ਨੂੰ ਤੇ ਫਿਰ ਖੁਦ ਪੀ ਜਹਿਰੀਲੀ ਦਵਾਈ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਗੁਰਦਾਸਪੁਰ ਦੇ ਗੁਰਦੁਆਰਾ ਰਾਜਾ ਰਾਮ ਹਰਚੋਵਾਲ ਵਿੱਖੇ ਇਕ ਔਰਤ ਨੇ ਆਪਣੇ ਬੱਚਿਆ ਅਤੇ ਫਿਰ ਖੁਦ ਨੇ ਵੀ ਜਹਿਰੀਲੀ ਦਵਾਈ ਪੀਕੇ ਖੁਦਕੁਸ਼ੀ ਕਰਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਗੁਰਦਾਸਪੁਰ ਦੇ ਗੁਰਦੁਆਰਾ ਰਾਜਾ ਰਾਮ ਹਰਚੋਵਾਲ ਵਿੱਖੇ ਇਕ ਔਰਤ ਨੇ ਆਪਣੇ ਬੱਚਿਆ ਅਤੇ ਫਿਰ ਖੁਦ ਨੇ ਵੀ ਜਹਿਰੀਲੀ ਦਵਾਈ ਪੀਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਮਿਲੀ ਜਾਣਕਾਰੀ ਦੇ ਅਨੁਸਾਰ ਮਹਿਲਾ ਆਪਣੇ ਘਰ ਤੋਂ ਜਹਿਰੀਲੀ ਜਵਾਈ ਆਪਣੇ ਪਰਸ ਵਿੱਚ ਪਾਕੇ ਗੁਰਦੁਆਰਾ ਸਾਹਿਬ ਆਈ ਸੀ

gurdaspur

ਇੱਥੇ ਆਕੇ ਉਸਨੇ ਪਹਿਲਾ ਆਪਣੇ ਬੱਚਿਆ ਨੂੰ ਤੇ ਫਿਰ ਖੁਦ ਨੇ ਵੀ ਉਹ ਦਵਾਈ ਖਾ ਲਈ। ਜਦੋ ਇਸ ਦੀ ਜਾਣਕਾਰੀ ਗੁਰਦੁਆਰਾ ਪ੍ਰਬੰਧਕਾਂ ਨੂੰ ਮਿਲੀ ਤਾਂ ਉਹਨਾਂ ਨੇ ਤਿੰਨਾ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਤੇ ਨਾਲ ਹੀ ਉਹਨਾਂ ਦੇ ਘਰ ਵਿੱਚ ਫੋਨ ਵੀ ਕਰ ਦਿੱਤਾ।

gurdaspur

gurdaspur

ਫਿਲਹਾਲ ਇਸ ਮਾਮਲੇ ਤੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰ ਮਹਿਲਾ ਨੇ ਇਹ ਕਦਮ ਕਿਉਂ ਚੁੱਕਿਆ।

Leave a Reply

Your email address will not be published. Required fields are marked *