ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਇਕ ਵਾਰ ਫਿਰ ਸਵਾਲਾਂ ’ਚ ਸੂਬੇ ਦੀ ਕਾਨੂੰਨ ਵਿਵਸਥਾ
ਔਰਤ ਦੀ ਬੇਰਹਿਮੀ ਨਾਲ ਕੁੱਟਮਾਰ ਦਾ ਵੀਡੀਓ ਵਾਇਰਲ
ਗੁਆਂਢੀ ਨੇ ਔਰਤ ਨਾਲ ਕੀਤੀ ਬੇਰਹਿਮੀ ਨਾਲ ਕੁੱਟਮਾਰ
ਵਾਲਾਂ ਤੋਂ ਫੜ ਘੜੀਸ–ਘੜੀਸ ਕੀਤੀ ਗਈ ਕੁੱਟਮਾਰ
ਬੱਚਿਆਂ ਸਮੇਤ ਪੂਰੇ ਪਰਿਵਾਰ ਨੂੰ ਵੀ ਕੁੱਟਿਆ
ਗੁਰਦਾਸਪੁਰ ਦੇ ਪਿੰਡ ਤਲਵਾੜਾ ਦੀ ਹੈ ਘਟਨਾ
Watch Video
https://youtu.be/VipB3N6Cl-o
