ਇਕ ਵਾਰ ਫਿਰ ਮੌਸਮ ਵਿਭਾਗ ਨੇ ਦਿੱਤੀ ਗੜ੍ਹੇਮਾਰੀ ਤੇ ਮੀਂਹ ਨੂੰ ਲੈਕੇ ਚਿਤਾਵਨੀ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਮੌਸਮ ਦੀ ਮਨਮਰਜੀ ਲਗਾਤਾਰ ਜਾਰੀ ਹੈ। ਮੌਸਮ ਅਚਾਨਕ ਹੀ ਕਰਵਟ ਲੈ ਰਿਹਾ ਹੈ ਜਿਸ ਕਾਰਨ ਆਮ ਲੋਕਾਂ ਚਾਹੇ ਉਹ ਪਹਾੜ੍ਹਾਂ ਵਿੱਚ ਰਹਿ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਮੌਸਮ ਦੀ ਮਨਮਰਜੀ ਲਗਾਤਾਰ ਜਾਰੀ ਹੈ। ਮੌਸਮ ਅਚਾਨਕ ਹੀ ਕਰਵਟ ਲੈ ਰਿਹਾ ਹੈ ਜਿਸ ਕਾਰਨ ਆਮ ਲੋਕਾਂ ਚਾਹੇ ਉਹ ਪਹਾੜ੍ਹਾਂ ਵਿੱਚ ਰਹਿ ਰਹੇ ਹਨ ਜਾਂ ਫਿਰ ਮੈਦਾਨੀ ਇਲਾਕੇ ਵਿੱਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Rain

 

ਇਸਦੇ ਚੱਲਦੇ ਹੋਏ ਮੌਸਮ ਵਿਭਾਗ ਨੇ ਇਕ ਵਾਰ ਫਿਰ ਤੋਂ ਮੌਸਮ ਨੂੰ ਲੈ ਕੇ ਭਵਿੱਖਵਾਣੀ ਕੀਤੀ ਹੈ। ਦਸ ਦਈਏ ਕਿ ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ ਦੋ ਦਿਨ ਬਾਰਿਸ਼ ਅਤੇ ਗੜ੍ਹੇਮਾਰੀ  ਹੋਣ ਦੀ ਭਵਿੱਖਵਾਣੀ ਕੀਤੀ ਹੈ। ਜਿਸ ਕਾਰਨ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Leave a Reply

Your email address will not be published. Required fields are marked *