ਜਿਮਨੀ ਚੋਣਾਂ ਦੀ ਜੰਗ 2019: ਸੂਬੇ ਦੀਆਂ ਚਾਰ ਵਿਧਾਨਸਭਾ ਸੀਟਾਂ ‘ਤੇ ਵੋਟਿੰਗ ਹੋਈ ਸ਼ੁਰੂ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੀਆਂ ਚਾਰ ਵਿਧਾਨਸਭਾ ਸੀਟਾਂ ਦਾਖਾ ਮੁਕੇਰੀਆਂ ਜਲਾਲਾਬਾਦ ਅਤੇ ਫਗਵਾੜਾ ‘ਚ ਵੋਟਿੰਗ ਸ਼ੁਰੂ ਹੋ ਚੁੱਕੀ ਹੈ। https://www.facebook.com/LivingIndiaNewschannel/videos/486559205275183/ ਦਸ ਦਈਏ ਕਿ 24 ਅਕਤੂਬਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੀਆਂ ਚਾਰ ਵਿਧਾਨਸਭਾ ਸੀਟਾਂ ਦਾਖਾ ਮੁਕੇਰੀਆਂ ਜਲਾਲਾਬਾਦ ਅਤੇ ਫਗਵਾੜਾ ‘ਚ ਵੋਟਿੰਗ ਸ਼ੁਰੂ ਹੋ ਚੁੱਕੀ ਹੈ।

https://www.facebook.com/LivingIndiaNewschannel/videos/486559205275183/

ਦਸ ਦਈਏ ਕਿ 24 ਅਕਤੂਬਰ ਨੂੰ ਨਤੀਜੇ ਐਲਾਨ ਜਾਣਗੇ।
ਜਲਾਲਾਬਾਦ
ਸ਼ੋਮਣੀ ਅਕਾਲੀ ਦਲ – ਡਾ : ਰਾਜ ਸਿੰਘ ਡਿੱਬੀਪੁਰਾ
ਕਾਂਗਰਸ- ਰਮਿੰਦਰ ਆਵਲਾ
ਆਪ – ਮਹਿੰਦਰ ਸਿੰਘ ਕਚੂਰਾ
ਮੁਕੇਰੀਆਂ
ਭਾਜਪਾ- ਜੰਗੀ ਲਾਲ ਮਹਾਜਨ
ਕਾਂਗਰਸ- ਇੰਦੂ ਬਾਲਾ
ਆਪ-ਗੁਰਧਿਆਨ ਸਿੰਘ ਮੁਲਤਾਨੀ
ਦਾਖਾ
ਸ਼੍ਰੋਮਣੀ ਅਕਾਲੀ ਦਲ- ਮਨਪ੍ਰੀਤ ਸਿੰਘ ਅਯਾਲੀ
ਕਾਂਗਰਸ- ਸੰਦੀਪ ਸਿੰਘ ਸੰਧੂ
ਆਪ- ਅਮਨਦੀਪ ਸਿੰਘ
ਫਗਵਾੜਾ
ਕਾਂਗਰਸ-ਬਲਵਿੰਦਰ ਧਾਲੀਵਾਲ
ਭਾਜਪਾ-ਰਾਦੇਸ਼ ਬਾਘਾ
ਬਸਪਾ-ਭਗਵਾਨ ਦਾਸ ਸਿੱਧੂ
ਆਪ-ਸੰਤੋਸ਼ ਕੁਮਾਰ ਗੋਗੀ

Leave a Reply

Your email address will not be published. Required fields are marked *