ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣਾਂ ਦੇ ਛੇਵੇ ਗੇੜ ਦੀਆਂ ਵੋਟਿੰਗ ਲਗਾਤਾਰ ਜਾਰੀ ਹੈ। ਹਰ ਕੋਈ ਇਸ ਦੌਰਾਨ ਆਪਣੀ ਵੋਟ ਇਸਤੇਮਾਲ ਕਰ ਰਿਹਾ ਹੈ।
ਇਸੇ ਦੇ ਚੱਲਦੇ ਲੋਕ ਸਭਾ ਹਲਕਾ ਈਸਟ ਦਿੱਲੀ ਤੋਂ ਭਾਜਪਾ ਉਮੀਦਵਾਰ ਗੌਤਮ ਗੰਭੀਰ ਨੇ ਵੀ ਆਪਣੀ ਵੋਟ ਦਾ ਇਸਤੇਮਾਲ ਕੀਤਾ।
ਇਹਨਾਂ ਤੋ ਇਲਾਵਾ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਗੁਰੂਗ੍ਰਾਮ ‘ਚ ਵੋਟ ਪਾਈ। ਦੱਸਣਯੋਗ ਗੱਲ ਹੈ ਕਿ ਅੱਜ 7 ਸੂਬਿਆਂ ਦੀ 59 ਸੀਟਾਂ ਤੇ ਵੋਟਿੰਗ ਹੋ ਰਹੀ ਹੈ।



