ਵਿਰਾਸਤ-ਏ-ਖਾਲਸਾ ਦੀ ਏਸ਼ੀਆ ‘ਚ ਗੂੰਜ, ਸਭ ਤੋਂ ਵੱਧ ਵੇਖਿਆ ਜਾਣ ਵਾਲਾ ਅਜਾਇਬ ਘਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸ਼੍ਰੀ ਅਨੰਦਪੁਰ ਸਾਹਿਬ ‘ਚ ਖਾਲਸਾਈ ਸ਼ਾਨੋ-ਸ਼ੋਕਤ ਦਾ ਪ੍ਰਤੀਕ ਵਿਰਾਸਤ ਏ ਖਾਲਸਾ ਏਸ਼ੀਆ ਦਾ ਸਭ ਤੋਂ ਜਿਆਦਾ ਦੇਖਿਆ ਜਾਣ ਵਾਲਾ ਸਥਾਨ ਬਣ ਗਿਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸ਼੍ਰੀ ਅਨੰਦਪੁਰ ਸਾਹਿਬ ‘ਚ ਖਾਲਸਾਈ ਸ਼ਾਨੋ-ਸ਼ੋਕਤ ਦਾ ਪ੍ਰਤੀਕ ਵਿਰਾਸਤ ਏ ਖਾਲਸਾ ਏਸ਼ੀਆ ਦਾ ਸਭ ਤੋਂ ਜਿਆਦਾ ਦੇਖਿਆ ਜਾਣ ਵਾਲਾ ਸਥਾਨ ਬਣ ਗਿਆ ਹੈ। ਦਸ ਦਈਏ ਕਿ ਕੈਬਨਿਟ ਮੰਤਰੀ ਚਰਨਜੀਤ ਚੰਨੀ ਦਾ ਕਹਿਣਾ ਹੈ ਕਿ ਵਿਰਾਸਤ-ਏ –ਖਾਲਸਾ ਨੂੰ ਇੱਕ ਦਿਨ ਚ ਸਭ ਤੋਂ ਵਧ ਸੈਲਾਨੀ ਦੇਖਣ ਲਈ ਆਉਂਦੇ ਹਨ।

virasat e khalsa

ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਏਸ਼ਿਆ ਦਾ ਇਕ ਅਜਿਹਾ ਅਜਾਇਬਘਰ ਹੈ ਜਿੱਥੇ ਇਹਨਾਂ ਜਿਆਦੇ ਆਮਦ ਦਰਜ ਕੀਤੀ ਗਈ ਹੈ। ਜਿਸ ਕਾਰਨ ਇਸ ਵਿਰਾਸਤ-ਏ-ਖਾਲਸਾ ਏਸ਼ੀਆ ਦਾ ਇਤਿਹਾਸਿਕ ਸਥਾਨ ਬਣ ਗਿਆ ਹੈ ਤੇ ਨਾਲ ਹੀ ਇਹ  ‘ਏਸ਼ੀਆ ਬੁੱਕ ਆਫ ਰਿਕਾਰਡਜ਼’ ‘ਚ ਦਰਜ ਹੋ ਗਿਆ ਹੈ।

Leave a Reply

Your email address will not be published. Required fields are marked *