ਵਾਸ਼ਿੰਗਟਨ : ਇਕ ਕੰਪਨੀ (A company) ਨੇ ਨੌਕਰੀ ਕੱਢੀ ਹੈ ਨੌਕਰੀ ਵਿਚ ਕੰਮ ਹੈ ਪੋਰਨ ਵੀਡੀਓਜ਼ ਦੇਖਣਾ (Watching videos) ਅਤੇ ਰੀਵਿਊ ਕਰਨਾ (Reviewing)। ਸਿਰਫ 2 ਦਿਨਾਂ ਅੰਦਰ ਹੀ ਇਸ ਨੌਕਰੀ ਲਈ 31 ਹਜ਼ਾਰ ਲੋਕਾਂ ਨੇ ਅਪਲਾਈ ਕਰ ਦਿੱਤਾ ਹੈ। ਕੰਪਨੀ ਵਿਚ ਕੰਮ ਕਰਨ ਦੀਆਂ ਕੁਝ ਸ਼ਰਤਾਂ ਵੀ ਹਨ। ਇਸ ਕੰਪਨੀ ਦਾ ਨਾਂ ਬੈਡਬਿਬਲ ਹੈ। ਇਹ ਕੰਪਨੀ ਐਡਲਟ ਪ੍ਰੋਡਕਟ ਦੇ ਰੀਵਿਊ (Product Review) ਮੁਹੱਈਆ ਕਰਵਾਉਂਦੀ ਹੈ। ਦਿ ਸਨ ਦੀ ਇਕ ਰਿਪੋਰਟ ਮੁਤਾਬਕ ਅਮਰੀਕੀ ਕੰਪਨੀ (American company) ਬੇਡਬਿਬਲ ਦੇ ਜਿਸ ਅਹੁਦੇ ਲਈ ਇਹ ਨੌਕਰੀ ਕੱਢੀ ਹੈ, ਉਸ ਅਹੁਦੇ ‘ਤੇ ਜੁਆਇਨ ਕਰਨ ਵਾਲੇ ਵਿਅਕਤੀ ਨੂੰ ਐਡਲਟ ਵੀਡੀਓਜ਼ (videos) ਦਾ ਰੀਵੀਓ ਕਰਨਾ ਹੋਵੇਗਾ। ਬੇਡਬਿਬਲ ਕੰਪਨੀ ਚੁਣੇ ਹੋਏ ਵਿਅਕਤੀ ਨਾਲ ਲਗਾਤਾਰ ਸੰਪਰਕ ਵਿਚ ਰਹੇਗੀ। ਮਸਲਨ ਇਨ੍ਹਾਂ ਵਿਚ ਵੀਡੀਓ ਦੀ ਮਿਆਦ, ਮੇਲ-ਫੀਮੇਲ ਰੇਸ਼ੋ, ਬਾਲਾਂ ਦਾ ਰੰਗ ਕਿਹੋ ਜਿਹਾ ਹੈ, ਕਿਹੜੀ ਭਾਸ਼ਾ ਹੈ। ਇਸ ਸਾਰੇ ਡਾਟਾ ਦੀ ਵਰਤੋਂ ਕਰਕੇ ਇਕ ਵਿਸਥਾਰਤ ਰਿਪੋਰਟ ਬਣਾਉਣੀ ਹੋਵੇਗੀ, ਤਾਂ ਜੋ ਵੀਡੀਓ ਦੇਖਣ ਵਾਲੇ ਲੋਕਾਂ ਦੀਆਂ ਆਦਤਾਂ ਨੂੰ ਸਮਝਿਆ ਜਾ ਸਕੇ। Also Read : ‘ਆਪ’ ‘ਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਵਿੰਨ੍ਹਿਆ ਨਿਸ਼ਾਨਾ
ਖਾਸ ਗੱਲ ਇਹ ਹੈ ਕਿ ਇਸ ਨੌਕਰੀ ਵਿਚ ਇਕ ਘੰਟੇ ਦੀ ਸੈਲਰੀ ਤਕਰੀਬਨ 1500 ਰੁਪਏ ਹੋਵੇਗੀ। ਉਥੇ ਹੀ 50 ਘੰਟੇ ਤੱਕ ਐਡਲਟ ਵੀਡੀਓਜ਼ ਦੇਖਣ ‘ਤੇ ਟੋਟਲ 75 ਹਜ਼ਾਰ ਰੁਪਏ ਮਿਲਣਗੇ। ਜਿਸ ਕਿਸੇ ਵਿਅਕਤੀ ਦੀ ਉਮਰ 21 ਸਾਲ ਅਤੇ ਇਸ ਤੋਂ ਜ਼ਿਆਦਾ ਹੋਵੇਗੀ। ਉਹ ਇਸ ਨੌਕਰੀ ਲਈ ਅਪਲਾਈ ਕਰ ਸਕਦਾ ਹੈ। ਇਹ ਨੌਕਰੀ ਕਦੇ ਵੀ ਬੈਠ ਕੇ ਕੀਤੀ ਜਾ ਸਕਦੀ ਹੈ। ਅਜਿਹੇ ਵਿਚ ਇਸ ਦੇ ਲਈ ਦੁਨੀਆ ਦਾ ਕੋਈ ਵੀ ਵਿਅਕਤੀ ਅਪਲਾਈ ਕਰ ਸਕਦਾ ਹੈ। ਬੇਡਬਿਬਲ ਦੇ ਹੈੱਡ ਕਾਨਟੈਂਟ ਕ੍ਰਿਏਟਰ ਐਡਵਿਨਾ ਕਾਯਤੋ ਨੇ ਡੇਲੀ ਸਟਾਰ ਨੂੰ ਦੱਸਿਆ ਕਿ ਪੋਰਨੋਗ੍ਰਾਫੀ ਅਰਬਾਂ ਡਾਲਰ ਦੀ ਇੰਡਸਟਰੀ ਹੈ। ਸਾਨੂੰ ਉਮੀਦ ਹੈ ਕਿ ਸਾਡੇ ਰਿਸਰਚ ਨਾਲ ਕਈ ਨਵੀਆਂ ਗੱਲਾਂ ਸਾਹਮਣੇ ਆਉਣਗੀਆਂ।
