ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਇਸੇ ਤਰ੍ਹਾਂ ਬਟਾਲਾ ਦੇ ਬੱਸ ਸਟੈਂਡ ਚ ਵੀ ਨਜ਼ਾਇਜ਼ ਕਬਜੇ ਹਟਾਏ ਗਏ ਨੇ ਜਿਥੇ ਪ੍ਰਸਾਸ਼ਨ ਨੇ ਕਾਰਵਾਈ ਕਰਦੇ ਕਰੀਬ 80 ਨਜ਼ਾਇਜ਼ ਦੁਕਾਨਾਂ ਨੂੰ ਤੋੜ ਦਿੱਤਾ ਐ | ਇਸ ਕਾਰਵਾਈ ਤੋਂ ਬਾਅਦ ਦੁਕਾਨਦਾਰਾਂ ਨੇ ਚੱਕਾ ਜਾਨ ਕਰ ਦਿੱਤਾ ਹੈ | ਤੇ ਪ੍ਰਸਾਸ਼ਨ ਖਿਲਾਫ ਨਾਅਰੇਬਾਜ਼ੀ ਕਰ ਰਹੇ ਨੇ |
Watch Video
