2 ਨੌਜਵਾਨ ਰੂੜੇ ਨਹਿਰ ’ਚ, ਦੋਵਾਂ ਦੀ ਹੋਈ ਮੌਤ, ਇਕ ਨੌਜਵਾਨ ਦੀ ਅਜੇ ਨਹੀਂ ਮਿਲੀ ਲਾਸ਼

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਤਲਵਾੜਾ ਦੇ ਨਾਲ ਵਹਿੰਦੀ ਕੰਢੀ ਨਹਿਰ ‘ਚ ਨਹਾਉਣ ਗਏ ਦੋ ਨੌਜਵਾਨਾਂ ਦੀ ਡੁੱਬ ਜਾਣ ਕਾਰਨ ਮੌਤ ਹੋਗਈ | ਦੋਵਾਂ ਦੀ ਪਛਾਣ ਪਿੰਡ ਭੰਬੋਤਾੜ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਤਲਵਾੜਾ ਦੇ ਨਾਲ ਵਹਿੰਦੀ ਕੰਢੀ ਨਹਿਰ ‘ਚ ਨਹਾਉਣ ਗਏ ਦੋ ਨੌਜਵਾਨਾਂ ਦੀ ਡੁੱਬ ਜਾਣ ਕਾਰਨ ਮੌਤ ਹੋਗਈ | ਦੋਵਾਂ ਦੀ ਪਛਾਣ ਪਿੰਡ ਭੰਬੋਤਾੜ ਦੇ ਰਹਿਣ ਵਾਲੇ ਚਰਨਜੀਤ ਸਿੰਘ ਤੇ ਰਮੇਸ਼ ਕੁਮਾਰ ਵਜੋਂ ਹੋਈਹੈ | ਜਾਣਕਾਰੀ ਮੁਤਾਬਕ ਦੋਵੇਂ ਨੌਜਵਾਨ ਰਮੇਸ਼ ਦੇ ਪਿਤਾ ਨਾਲ ਉਸਦੀ ਭੈਣ ਦੇ ਸਹੁਰੇ ਪਿੰਡ ਗਏ ਸਨ | ਉੱਥੋਂਉਹ ਆਪਣੇ ਕੁਝ ਦਸਤਾਵੇਜ਼ ਤਿਆਰ ਕਰਵਾਉਣ ਲਈ ਸੁਵਿਧਾ ਕੇਂਦਰ ਗਏ ਪਰ ਕਾਫ਼ੀ ਸਮੇਂ ਤੱਕ ਵਾਪਸ ਨਾਪਰਤੇ |

 ਨੌਜਵਾਨ ਦੇ ਪਿਤਾ ਨੇ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਤਾਂ ਉਨ੍ਹਾਂ ਦਾ ਮੋਟਰ ਸਾਇਕਲ ਤੇ ਕੱਪੜੇ ਨਹਿਰ ਕੋਲੋਂਮਿਲੇ | ਨੌਜਵਾਨਾਂ ਦੀ ਭਾਲ ਦੌਰਾਨ ਚਰਨਜੀਤ ਸਿੰਘ ਦੀ ਲਾਸ਼ ਬਰਾਮਦ ਹੋ ਗਈ ਪਰ ਰਾਮੇਸ਼ ਅਜੇ ਤੱਕਲਾਪਤਾ ਹੈ | ਪੁਲਿਸ, ਗੋਤਾਖੋਰ ਤੇ ਫ਼ਾਇਰ ਵਿਭਾਗ ਦੇ ਮੁਲਾਜ਼ਮ ਉਸਦੀ ਭਾਲ ‘ਚ ਜੁੱਟੇ ਹਨ |

Watch Video

https://youtu.be/6ZJxGaDX17Y

Leave a Reply

Your email address will not be published. Required fields are marked *