ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਰੋਹਤਕ ‘ਚ ਪੁਲਿਸ ਮੁਲਾਜ਼ਮ ਨਾਲ ਕੁੱਟਮਾਰ
ਪੇਸ਼ੀ ਤੇ ਆਈਆਂ 2 ਔਰਤਾਂ ਨੇ ਕੀਤੀ ਕੁੱਟਮਾਰ
ਏਐੱਸਆਈ ਦੀ 2 ਔਰਤਾਂ ਵੱਲੋਂ ਚੱਪਲਾਂ ਨਾਲ ਕੀਤੀ ਕੁੱਟਮਾਰ
ਔਰਤਾਂ ਨੇ ਏਐੱਮਆਈ ਨਾਲ ਮਿੰਨੀ ਸਕੱਤਰਰੇਤ ‘ਚ ਕੀਤੀ ਕੁੱਟਮਾਰ
ਪੁਲਿਸ ਵੱਲੋਂ 2 ਔਰਤਾਂ ਸਮੇਤ 3 ਲੋਕਾਂ ਦੇ ਦਰਜ ਕੀਤਾ ਮਾਮਲਾ
Watch Video
https://youtu.be/_gJ2VSpMHhs
