ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਾਭਾ ਬਲਾਕ ਦੇ ਜਿੰਦਲਪੁਰ ਦੇ ਰਹਣਿ ਵਾਲੇ ਦੋ ਵਿਅਕਤੀਆਂ ਦੀ ਤੇਜ ਰਫਤਾਰ ਟਰੱਕ ਦੀ ਲਪੇਟ ਵਿਚ ਆਉਣ ਕਾਰਨ ਮੋਤ ਹੋ ਗਈ। ਮਰਨ ਵਾਲੇ ਦੋਵੇਂ ਵਿਅਕਤੀ ਐਕਟੀਵਾ ਤੇ ਸਵਾਰ ਹੋ ਕੇ ਵਿਅਕਤੀ ਆਪਣੇ ਪਿੰਡ ਜਿੰਦਲਪੁਰ ਤੋਂ ਕਿਸੇ ਕੰਮ ਲਈ ਭਾਦਸੋਂ ਜਾ ਰਹੇ ਸਨ।ਫਿਲਹਾਲ ਪੁਲਿਸ ਨੇ ਟਰੱਕ ਨੂੰ ਕਬਜੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Watch Video
https://youtu.be/za8GaWvaVeU
