ਹਰੀਕੇ ਦਰਿਆ ‘ਚ ਡੁੱਬਣ ਕਾਰਨ ਦੋ ਦੀ ਮੌਤ, ਪਿੰਡ ‘ਚ ਸੋਗ ਦੀ ਲਹਿਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫ਼ਿਰੋਜ਼ਪੁਰ  ਦੇ ਹਲਕਾ ਜੀਰੇ ਦੇ ਪਿੰਡ ਮੇਹਰ ਸਿੰਘ  ਵਾਲਾ ‘ਚ ਉਸ ਸਮੇਂ ਸੋਗ ਫੈਲ ਗਿਆ ਜਦੋਂ ਪਿੰਡ ਦੇ ਇੱਕ ਨੌਜਵਾਨ ਅਰਸ਼ਦੀਪ ਅਤੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫ਼ਿਰੋਜ਼ਪੁਰ  ਦੇ ਹਲਕਾ ਜੀਰੇ ਦੇ ਪਿੰਡ ਮੇਹਰ ਸਿੰਘ  ਵਾਲਾ ‘ਚ ਉਸ ਸਮੇਂ ਸੋਗ ਫੈਲ ਗਿਆ ਜਦੋਂ ਪਿੰਡ ਦੇ ਇੱਕ ਨੌਜਵਾਨ ਅਰਸ਼ਦੀਪ ਅਤੇ ਇੱਕ ਬੱਚੇ ਕੁਲਵਿੰਦਰ ਦੀ ਦਰਿਆ ਵਿੱਚ ਡੁੱਬ ਜਾਣ ਨਾਲ ਮੋਤ ਦੀ ਖਬਰ ਪਿੰਡ ਪਹੁੰਚੀ |

ਮ੍ਰਿਤਕਾਂ  ਦੇ ਇੱਕ ਸਾਥੀ ਨੇ ਦੱਸਿਆ ਕਿ ਉਹ ਵਿਸਾਖੀ  ਦੇ ਮੌਕੇ ਉੱਤੇ ਜਦੋਂ ਹਰੀਕੇ ਦਰਿਆ ਵਿੱਚ ਨਹਾ ਰਹੇ ਸਨ ਤਾਂ ਅਚਾਨਕ 3 ਬੱਚੇ ਗਹਿਰਾਈ ਵਾਲੇ ਪਾਣੀ ਵਿੱਚ ਚਲੇ ਗਏ ਅਤੇ ਡੁੱਬਣ ਲੱਗੇ ਜਿਨ੍ਹਾਂ ਵਿੱਚੋਂ ਉਨ੍ਹਾਂ ਨੇ ਇੱਕ ਬੱਚੇ ਨੂੰ ਬਚਾ ਲਿਆ ਅਤੇ ਦੋ ਪਾਣੀ ਵਿੱਚ ਡੁੱਬ ਗਏ  ਪੁਲਿਸ ਨੇ ਦੋਵੇਂ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕਰਕੇ ਉਨ੍ਹਾਂ ਦਾ ਪੋਸਟ ਮਾਰਟਮ ਕਰਵਾਉਣ ਲਈ ਸਿਵਲ ਹਾਸਪਤਾਲ ਜੀਰਾ ਭੇਜ ਦਿੱਤਾ ਹੈ |

Watch Video

 

Leave a Reply

Your email address will not be published. Required fields are marked *