ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੰਗਰੂਰ ਪੁਲਿਸ ਨੇ ਅਗਵਾਹ ਕਰਨ ਵਾਲੇ ਇਕ ਗ੍ਰਿਹੋਰ ਨੂੰ ਕਾਬੂ ਕੀਤਾ ਹੈ | ਪੁਲਿਸ ਨੇ ਇਕ ਨੌਜਵਾਨ ਸਮੇਤਉਸ ਦੀ ਇਕ ਮਹਿਲਾਂ ਸਾਥੀ ਨੂੰ ਕਾਬੂ ਕੀਤਾ ਐ | ਜਿਹਨਾਂ ਤੋਂ ਇਕ 315 ਬੋਰ ਦਾ ਪਿਸਟਲ ਤੇ ਜ਼ਿੰਦਾ ਰੋਦਬਰਾਮਦ ਕੀਤੇ ਗਏ ਨੇ |
ਮੁਲਜ਼ਮ ਵੀਰ ਬਹਾਦਰ ਸਿੰਘ ਤੇ ਕੁੱਲ 17 ਪਹਿਲਾਂ ਵੀ ਮਾਮਲੇ ਦਰਜਨੇ | ਫਿਲਹਾਲ ਪੁਲਿਸ ਦੋਵਾਂ ਦਾ ਰਿਮਾਂਡ ਲੈ ਪੁੱਛਗਿੱਠ ਕਰ ਰਹੀ ਹੈ..ਜਿਹਨਾਂ ਤੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀਉਮੀਦ ਹੈ |
Watch Video
