ਕੰਨਿਆਂਕੁਮਾਰੀ ਤੋਂ ਕਸ਼ਮੀਰ ਤੱਕ ਰਾਫੇਲ ਯਾਤਰਾ, ਯਾਤਰਾ ਪਹੁੰਚੀ ਲੁਧਿਆਣੇ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਰਾਫੇਲ ਮੁਦੇ ਤੇ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਕੱਢੀ ਜਾ ਰਹੀ ਯਾਤਰਾ ਲੁਧਿਆਣਾ ਪਹੁੰਚ ਗਈ ਐ | ਇਹ ਯਾਤਰਾ ਯੂਥ ਕਾਂਗਰਸ ਵੱਲੋਂ ਕੱਢੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਰਾਫੇਲ ਮੁਦੇ ਤੇ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਕੱਢੀ ਜਾ ਰਹੀ ਯਾਤਰਾ ਲੁਧਿਆਣਾ ਪਹੁੰਚ ਗਈ ਐ | ਇਹ ਯਾਤਰਾ ਯੂਥ ਕਾਂਗਰਸ ਵੱਲੋਂ ਕੱਢੀ ਜਾ ਰਹੀ ਐ |

ਇਸ ਮੌਕੇ ਯੁਥ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਲੋਕਾਂ ਨਾਲ ਧੋਖਾ ਕੀਤਾ ਹੈ | ਤੇ ਲੋਕਾਂ ਨਾਲ ਕੀਤੇ ਵਾਅਦੇ ਅੱਜ ਤੱਕ ਪੂਰੇ ਨਹੀਂ ਕੀਤੇ ਗਏ |

Watch Video

Leave a Reply

Your email address will not be published. Required fields are marked *