ਚੰਡੀਗੜ੍ਹ: ਪੰਜਾਬ ਵਿਚ ਤਬਾਦਲਿਆਂ ਦੌਰ ਅਜੇ ਵੀ ਜਾਰੀ। ਪੰਜਾਬ ਸਰਕਾਰ ਵਲੋਂ 3 ਆਈਪੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।
Also Read : PM Modi ਨੇ ਪੋਪ ਫ੍ਰਾਂਸਿਸ ਨੂੰ ਭਾਰਤ ਆਉਣ ਦਾ ਦਿੱਤਾ ਸੱਦਾ, ਗਰਮਜੋਸ਼ੀ ਭਰਿਆ ਰਿਹਾ ਸਵਾਗਤ
ਦੱਸ ਦਈਏ ਕਿ ਇਸ ਤੋਂ ਪਹਿਲਾਂ ਅੱਜ ਪੰਜਾਬ ਸਰਕਾਰ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਤਬਾਦਲਿਆਂ ਵਿੱਚ ਵਾਧਾ ਕਰਦਿਆਂ 57 ਹੋਰ ਡੀਐਸਪੀਜ਼ (DSP) ਦੇ ਤਬਾਦਲੇ ਕੀਤੇ ਤੇ ਇਸ ਤੋਂ ਇਕ ਦਿਨ ਪਹਿਲਾਂ 90 ਡੀ.ਐਸ.ਪੀ. (DSP) ਅਤੇ ਏ.ਸੀ.ਪੀ (ACP) ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਸਨ।
Also Read: ਸੰਗਰੂਰ ‘ਚ ਵਾਪਰੇ ਭਿਆਨਕ ਸੜਕੀ ਹਾਦਸੇ ‘ਚ ਕਾਰ ਦੇ ਉੱਡੇ ਪਰਖੱਚੇ, ਮਾਂ-ਬੇਟੇ ਦੀ ਮੌਤ



