ਰਿਸ਼ੀਕੇਸ਼ ’ਚ ਵਾਪਰਿਆ ਭਿਆਨਕ ਹਾਦਸਾ, ਹਾਦਸੇ ’ਚ ਟੈਂਪੂ ਚਾਲਕ ਸਮੇਤ 6 ਲੋਕਾਂ ਦੀ ਮੌਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੁਹਾਲੀ ਤੋਂ ਹੇਮਕੁੰਟ ਸਾਹਿਬ ਦਰਸ਼ਨਾਂ ਲਈ ਜਾ ਰਹੇ 5 ਨੌਜਵਾਨਾਂ ਦੀ ਉੱਤਰਾਖੰਡ ਵਿੱਚ ਸੜਕ ਮੌਤ ਹੋ ਗਈ | ਜਦਕਿ 5 ਗੰਭੀਰ ਰੂਪ ਵਿੱਚ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੁਹਾਲੀ ਤੋਂ ਹੇਮਕੁੰਟ ਸਾਹਿਬ ਦਰਸ਼ਨਾਂ ਲਈ ਜਾ ਰਹੇ 5 ਨੌਜਵਾਨਾਂ ਦੀ ਉੱਤਰਾਖੰਡ ਵਿੱਚ ਸੜਕ ਮੌਤ ਹੋ ਗਈ | ਜਦਕਿ 5 ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ | ਟੈਂਪੂ ਟ੍ਰੈਵਲ ਗੱਡੀ ਵਿੱਚ 10 ਯਾਤਰੀ ਸਨ.. ਪਹਾੜ ਉਪਰੋਂ ਚੱਟਾਨ ਡਿੱਗਣ ਨਾਲ ਇਹ ਹਾਦਸਾ ਹੋ ਗਿਆ |

Watch Video

Leave a Reply

Your email address will not be published. Required fields are marked *