ਪਿੰਡ ਸਰਨਾ ਕੋਲ ਹੋਇਆ ਦਰਦਨਾਕ ਹਾਦਸਾ, ਟਰੱਕ-ਆਟੋ ਦੀ ਹੋਈ ਟੱਕਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਠਾਨਕੋਟ ਚ ਟਰੱਕ ਦੇ ਆਟੋ ਵਿਚਾਲੇ ਭਿਆਨਕ ਟੱਕਰ ਹੋ ਗਈ..ਇਸ ਦੌਰਾਨ ਆਟੋ ਚ ਸਵਾਰ 2 ਵਿਅਕਤੀ ਗੰਭੀਰ ਰੂਪ ਚ ਜ਼ਖਮੀ ਹੋ ਗਏ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਠਾਨਕੋਟ ਚ ਟਰੱਕ ਦੇ ਆਟੋ ਵਿਚਾਲੇ ਭਿਆਨਕ ਟੱਕਰ ਹੋ ਗਈ..ਇਸ ਦੌਰਾਨ ਆਟੋ ਚ ਸਵਾਰ 2 ਵਿਅਕਤੀ ਗੰਭੀਰ ਰੂਪ ਚ ਜ਼ਖਮੀ ਹੋ ਗਏ | ਜਿਹਨਾਂ ਜੋ ਹਸਪਤਾਲ ਚ ਜੇਰੇ ਇਲਾਜ ਨੇ | ਦੋਨਾਂ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਉਹਨਾਂ ਨੂੰ ਅੰਮ੍ਰਿਤਸਰ ਰੈਂਫਰ ਕਰ ਦਿੱਤਾ ਗਿਆ ਐ | ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |

Watch Video

Leave a Reply

Your email address will not be published. Required fields are marked *