ਮਿਲੋ Firozepur ਦੀ ਇਕ ਦਿਨ ਦੀ Deputy Commissioner ਅਨਮੋਲ ਬੇਰੀ ਨੂੰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਫਿਰੋਜਪੁਰ ’ਚ ਪਰਿਵਾਰ ਦੀ ਟੋਪਰ ਧੀ ਨੂੰ ਇੱਕ ਦਿਨ ਦੀ ਡੀਸੀ ਬਣਾਇਆ ਗਿਆ | ਦਸਵੀਂ ਚ ਟੋਪਰ ਰਹੀ ਇਸ ਲੜਕੀ ਦੀ ਦਿੱਲੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਫਿਰੋਜਪੁਰ ’ਚ ਪਰਿਵਾਰ ਦੀ ਟੋਪਰ ਧੀ ਨੂੰ ਇੱਕ ਦਿਨ ਦੀ ਡੀਸੀ ਬਣਾਇਆ ਗਿਆ | ਦਸਵੀਂ ਚ ਟੋਪਰ ਰਹੀ ਇਸ ਲੜਕੀ ਦੀ ਦਿੱਲੀ ਤਮੰਨਾ ਨੂੰ ਪੂਰਾ ਕਰਦਿਆਂ ਸਥਾਨਕ ਡੀਸੀ ਨੇ ਲੜਕੀ ਨੂੰ ਇੱਕ ਦਿਨ ਦੀ ਡੀਸੀ ਬਣਾਇਆ | ਲੜਕੀ ਸਾਰਾ ਦਿਨ ਡੀਸੀ ਦਫਤਰ ਬੈਠ ਕੇ ਲੋਕਾਂ ਦੀਆੰ ਮੁਸ਼ਕਲਾਂ ਸੁਣੇਗੀ |

Watch Video

https://youtu.be/gXpIVpI7cgM

Leave a Reply

Your email address will not be published. Required fields are marked *