ਅੱਜ ਤੋਂ ਦੇਸ਼ਭਰ ‘ਚ ਟੋਲ ਪਲਾਜਾ ਦੇ ਰੇਟਾਂ ‘ਚ ਹੋਇਆ ਵਾਧਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੇਸ਼ ਭਰ ‘ਚ ਅੱਜ ਤੋਂ ਟੋਲ ਰੇਟ ਚ ਵਾਧਾ ਹੋਣ ਜਾ ਰਿਹਾ ਹੈ। ਦਸ ਦਈਏ ਕਿ  NHAI ਨੇ ਇਸ ਸੰਬੰਧੀ ਨਵੇਂ ਨਿਰਦੇਸ਼…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੇਸ਼ ਭਰ ‘ਚ ਅੱਜ ਤੋਂ ਟੋਲ ਰੇਟ ਚ ਵਾਧਾ ਹੋਣ ਜਾ ਰਿਹਾ ਹੈ। ਦਸ ਦਈਏ ਕਿ  NHAI ਨੇ ਇਸ ਸੰਬੰਧੀ ਨਵੇਂ ਨਿਰਦੇਸ਼ ਜਾਰੀ ਕੀਤੇ ਹਨ।

nhai

NHAI ਨੇ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਢੋਹਣ ਵਾਲੇ ਛੋਟੇ ਤੇ ਵੱਡੇ ਵਾਹਨਾਂ ਤੇ 5 ਤੋਂ ਲੈ ਕੇ 10 ਰੁਪਏ ਟੋਲ ਵਧੇਗਾ ਦੱਸਣਯੋਗ ਗੱਲ ਹੈ ਕਿ ਮਾਲ ਭਾੜੇ ਵਿੱਚ ਵਾਧਾ ਹੋਣ ਤੋਂ ਬਾਅਦ ਆਮ ਲੋਕਾਂ ਦਾ ਬੋਝ ਪਵੇਗਾ। ਜਿਸ ਕਾਰਨ ਦੇਸ਼ ਭਰ ਚ ਲੋਕਾਂ ਨੂੰ ਸੜ੍ਹਕ ਰਾਸਤੇ ਆਪਣੇ ਵਾਹਨ ਤੇ ਸਫਰ ਕਰਨਾ ਕਾਫੀ ਮਹਿੰਗਾ ਹੋ ਜਾਵੇਗਾ।

Leave a Reply

Your email address will not be published. Required fields are marked *