ਰਾਮਕਲੀ ਮਹਲਾ ੫।।
ਨਾ ਤਨੁ ਤੇਰਾ ਨਾ ਮਨੁ ਤੋਹਿ।। ਮਾਇਆ ਮੋਹਿ
ਬਿਆਪਿਆ ਧੋਹਿ।। ਕੁਦਮ ਕਰੈ ਗਾਡਰ ਜਿਉ ਛੇਲ
।। ਅਚਿੰਤੁ ਜਾਲੁ ਕਾਲੁ ਚਕ੍ਰੁ ਪੇਲ ।।੧।। ਹਰਿ ਚਰਨ
ਕਮਲ ਸਰਨਾਇ ਮਨਾ।। ਰਾਮ ਨਾਮੁ ਜਪਿ ਸੰਗਿ
ਸਹਾਈ ਗੁਰਮੁਖਿ ਪਾਵਹਿ ਸਾਚੁ ਧਨਾ ।।੧।। ਰਹਾਉ।।
ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਤੋਂ (30 ਅਗਸਤ 2022)
ਰਾਮਕਲੀ ਮਹਲਾ ੫।।ਨਾ ਤਨੁ ਤੇਰਾ ਨਾ ਮਨੁ ਤੋਹਿ।। ਮਾਇਆ ਮੋਹਿ ਬਿਆਪਿਆ ਧੋਹਿ।। ਕੁਦਮ ਕਰੈ ਗਾਡਰ ਜਿਉ ਛੇਲ।। ਅਚਿੰਤੁ ਜਾਲੁ ਕਾਲੁ ਚਕ੍ਰੁ ਪੇਲ ।।੧।। ਹਰਿ ਚਰਨ ਕਮਲ ਸਰਨਾਇ…
