ਜਲੰਧਰ ‘ਚ ਤੇਜਾਬੀ ਹਮਲਾ ਮਾਮਲੇ ਚ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਕੀਤਾ ਕਾਬੂ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਜਲੰਧਰ ਵਿੱਚ ਇਕ ਲੜਕੀ ਤੇ ਹੋਏ ਤੇਜਾਬੀ ਹਮਲਾ ਮਾਮਲੇ ਤੇ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਜਲੰਧਰ ਵਿੱਚ ਇਕ ਲੜਕੀ ਤੇ ਹੋਏ ਤੇਜਾਬੀ ਹਮਲਾ ਮਾਮਲੇ ਤੇ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
Girl

ਦੱਸ ਦਈਏ ਕਿ ਪੀਏਪੀ ਚੌਕ ਤੇ ਲੜਕੀ ਤੇ ਤੇਜਾਬੀ ਹਮਲਾ ਕੀਤਾ ਸੀ ਜਿਸ ਕਾਰਨ ਪੀੜਤ ਲੜਕੀ ਜਖਮੀ ਹੋ ਗਈ ਸੀ।

Girl

ਇਸ ਹਾਦਸੇ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਕਰ ਕਰਦੇ ਹੋਏ ਤਿੰਨ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਦੱਸਣਯੋਗ ਗੱਲ ਹੈ ਕਿ ਮੋਟਰਸਾਇਕਲ ਸਵਾਰਾਂ ਨੇ ਕੰਮ ਤੇ ਜਾਂਦੀ ਹੋਈ ਲੜਕੀ ਤੇ ਤੇਜਾਬੀ ਹਮਲਾ ਕੀਤਾ ਸੀ

Leave a Reply

Your email address will not be published. Required fields are marked *