ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੁਧਿਆਣਾ ’ਚ 2 ਕਿੱਲੋ 200 ਗ੍ਰਾਮ ਹੈਰੋਇਨ ਸਮੇਤ 3 ਮੁਲਜ਼ਮ ਕਾਬੂ
ਫੜੇ ਗਏ ਮੁਲਜ਼ਮਾਂ ’ਚ 2 ਔਰਤਾਂ ਸ਼ਾਮਲ
ਮੁਲਜ਼ਮਾਂ ਕੋਲੋਂ 2 ਲੱਖ ਰੁਪਏ ਦੀ ਡਰੱਗ ਮਨੀ ਵੀ ਹੋਈ ਬਰਾਮਦ
ਕੌਮਾਂਤਰੀ ਬਜ਼ਾਰ ’ਚ ਹੈਰੋਇਨ ਦੀ ਕੀਮਤ 10 ਕਰੋੜ ਰੁਪਏ
ਮੁਲਜ਼ਮਾਂ ਦੀ ਪਛਾਣ ਕੇਵਲ ਕ੍ਰਿਸ਼ਨ, ਪਾਇਲ ਤੇ ਪੂਨਮ ਰਾਣੀ ਵੱਜੋਂ ਹੋਈ
ਮੁਲਜ਼ਮਾਂ ਦਾ 1 ਸਾਥੀ ਮੌਕੇ ਤੋਂ ਹੋਏ ਫਰਾਰ

Watch Video
https://youtu.be/L98Q9LB9u3k