ਮੁਕਤਸਰ ਦੇ ਮਾਘੀ ਮੇਲੇ ਲਈ ਚੱਲਣਗੀਆਂ ਤਿੰਨ ਦਿਨਾਂ ਤੱਕ ਵਿਸ਼ੇਸ਼ ਰੇਲ ਗੱਡੀਆਂ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸ਼ਰਧਾਲੂਆਂ ਦੀ ਸਹੂਲਤਾਂ ਨੂੰ ਧਿਆਨ ‘ਚ ਰੱਖਦਿਆਂ, ਮੁਕਤਸਰ, ਪੰਜਾਬ ਦੇ ਉੱਤਰੀ ਰੇਲਵੇ ਫਿਰੋਜ਼ਪੁਰ ਦੇ ਮੰਡਲ ਰੇਲਵੇ ਮੈਨੇਜਰ ਵੱਲੋਂ ਮਾਘੀ ਮੇਲੇ ਕਰਕੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸ਼ਰਧਾਲੂਆਂ ਦੀ ਸਹੂਲਤਾਂ ਨੂੰ ਧਿਆਨ ‘ਚ ਰੱਖਦਿਆਂ, ਮੁਕਤਸਰ, ਪੰਜਾਬ ਦੇ ਉੱਤਰੀ ਰੇਲਵੇ ਫਿਰੋਜ਼ਪੁਰ ਦੇ ਮੰਡਲ ਰੇਲਵੇ ਮੈਨੇਜਰ ਵੱਲੋਂ ਮਾਘੀ ਮੇਲੇ ਕਰਕੇ 14 ਤੋਂ 16 ਜਨਵਰੀ ਤੱਕ ਇਕ ਵਿਸ਼ੇਸ਼ ਰੇਲਗੱਡੀ ਚਲਾਉਂਣ ਦਾ ਐਲਾਨ ਕੀਤਾ ਗਿਆ ਹੈ।

ਇਹ ਰੇਲ ਗੱਡੀਆਂ ਤਿੰਨ ਦਿਨਾਂ ਲਈ ਬਠਿੰਡਾ ਤੋਂ ਸਵੇਰੇ 8:20 ਮਿਨਟ ‘ਤੇ, ਸਵੇਰੇ 9: 35 ਮਿਨਟ ‘ਤੇ ਕੋਟਕਪੂਰਾ, ਮੁਕਤਸਰ ਤੋਂ 10:48 ਮਿਨਟ ‘ਤੇ, ਲੱਖੇਵਾਲੀ 11:00 ਵਜੇ ਅਤੇ ਫਾਜ਼ਿਲਕਾ ਤੋਂ 12:00  ਵਜੇ ਪਹੁੰਚੇਗੀ। ਫਾਜ਼ਿਲਕਾ ਤੋਂ ਸ਼ਾਮ 5:00  ਮੁਕਤਸਰ, 6:03 ਮਿਨਟ ‘ਤੇ, ਕੋਟਕਪੂਰਾ 7:00 ਵਜੇ ਅਤੇ ਬਠਿੰਡਾ 8:40 ਮਿਨਟ ‘ਤੇ ਵਾਪਸ ਪਰਤੇਗੀ।

Leave a Reply

Your email address will not be published. Required fields are marked *