ਦੁਨੀਆ ‘ਚ ਕੋਰੋਨਾ ਦੇ ਕੇਸਾਂ ਨੇ 1 ਕਰੋੜ 32 ਲੱਖ ਦਾ ਅੰਕੜਾ ਕੀਤਾ ਪਾਰ, ਜਾਣੋ ਵਿਸ਼ਵ ਭਰ ਦੇ ਦੇਸ਼ਾਂ ਦਾ ਹਾਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦਾ ਕਹਿਰ ਝੇਲ ਰਹੇ ਹਨ।ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ 1 ਕਰੋੜ 32 ਲੱਖ ਦਾ ਅੰਕੜਾ ਵੀ ਪਾਰ ਕਰ ਚੁੱਕੀ ਹੈ। ਜਦਕਿ ਮਰਨ ਵਾਲਿਆਂ ਦੀ ਸੰਖਿਆ 5 ਲੱਖ 75 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 76 ਲੱਖ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 13,236,252 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 575,540 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 7,696,551 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 4,964,161 ਹੋ ਗਈ ਹੈ। ਕੋਰੋਨਾ ਦਾ ਸ਼ਿਕਾਰ ਸੱਭ ਤੋਂ ਵੱਧ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 3,479,483 ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 138,247 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 1,549,469 ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ।ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਮਿਸਰ,ਅਰਜਨਟੀਨਾ ਅਤੇ ਇਰਾਕ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।

ਬ੍ਰਾਜ਼ੀਲ – ਕੁੱਲ ਕੇਸ– 1,887,959, ਮੌਤਾਂ-72,921

ਭਾਰਤ- ਕੁੱਲ ਕੇਸ –907,645, ਮੌਤਾਂ-23,727

ਰੂਸ – ਕੁੱਲ ਕੇਸ-733,699, ਮੌਤਾਂ-11,439

ਪੇਰੂ–ਕੁੱਲ ਕੇਸ- 330,123, ਮੌਤਾਂ-12,054

ਚਿਲੀ-ਕੁੱਲ ਕੇਸ-317,657, ਮੌਤਾਂ-7,024

ਮੈਕਸੀਕੋ-ਕੁੱਲ ਕੇਸ- 304,435, ਮੌਤਾਂ-35,491

ਸਪੇਨ- ਕੁੱਲ ਕੇਸ – 303,033, ਮੌਤਾਂ- 28,406

ਯੂਕੇ- ਕੁੱਲ ਕੇਸ -290,133, ਮੌਤਾਂ-44,830

ਸਾਊਥ ਅਫਰੀਕਾ-ਕੁੱਲ ਕੇਸ-287,796, ਮੌਤਾਂ-4,172

ਈਰਾਨ – ਕੁੱਲ ਕੇਸ -259,652, ਮੌਤਾਂ-13,032

ਪਾਕਿਸਤਾਨ-ਕੁੱਲ ਕੇਸ-251,625, ਮੌਤਾਂ-5,266

ਇਟਲੀ– ਕੁੱਲ ਕੇਸ – 243,230, ਮੌਤਾਂ- 34,967

ਸਾਊਦੀ ਅਰਬ- ਕੁੱਲ ਕੇਸ- 235,111  ਮੌਤਾਂ-2,243

ਤੁਰਕੀ- ਕੁੱਲ ਕੇਸ- 214,001, ਮੌਤਾਂ-5,382

ਜਰਮਨੀ- ਕੁੱਲ ਕੇਸ -200,436, ਮੌਤਾਂ-9,139

ਬੰਗਲਾਦੇਸ਼-ਕੁੱਲ ਕੇਸ-186,894, ਮੌਤਾਂ-2,391

ਫਰਾਂਸ- ਕੁੱਲ ਕੇਸ- 172,377, ਮੌਤਾਂ-30,029

ਕੋਲੰਬੀਆ-ਕੁੱਲ ਕੇਸ-154,277, ਮੌਤਾਂ-5,455

ਕਨੇਡਾ-  ਕੁੱਲ ਕੇਸ- 108,155, ਮੌਤਾਂ-8,790

ਕਤਰ-ਕੁੱਲ ਕੇਸ-104,016, ਮੌਤਾਂ-149

ਅਰਜਨਟੀਨਾ-ਕੁੱਲ ਕੇਸ-103,265, ਮੌਤਾਂ-1,903

ਚੀਨ- ਕੁੱਲ ਕੇਸ – 83,605, ਮੌਤਾਂ-4,634

ਮਿਸਰ- ਕੁੱਲ ਕੇਸ – 83,001, ਮੌਤਾਂ-3,935

ਇਰਾਕ-ਕੁੱਲ ਕੇਸ-79,735, ਮੌਤਾਂ-3,250

Leave a Reply

Your email address will not be published. Required fields are marked *