ਮੋਗਾ: ਮੋਗਾ ਦੇ ਪਿੰਡ ਲੋਹਗੜ੍ਹ ਦੇ ਰਿਕਸ਼ਾ ਚਾਲਕ ਗੁਰਦੇਵ ਸਿੰਘ ਨੂੰ ਵਿਸਾਖੀ ਬੰਪਰ ਨਿਕਲਿਆ ਹੈ। ਗੁਰਦੇਵ ਸਿੰਘ ਦਾ ਢਾਈ ਕਰੋੜ ਦਾ ਇਨਾਮ ਮਿਲੇਗਾ। ਗੁਰਦੇਵ ਸਿੰਘ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਘਰ ਵਿੱਚ ਆਰਥਿਕ ਤੰਗੀ ਹੋਣ ਕਾਰਨ ਉਹ ਪਰੇਸ਼ਾਨ ਵੀ ਰਹਿੰਦਾ ਸੀ। ਹੁਣ ਕੁਦਰਤ ਦੀ ਮਿਹਰਬਾਨ ਹੋਈ ਜਿਸ ਨਾਲ ਉਸ ਦੀ ਗਰੀਬੀ ਦੂਰ ਹੋ ਗਈ।
ਰਿਕਸ਼ਾ ਚਾਲਕ ਨੂੰ ਨਿਕਲਿਆ ਵਿਸਾਖੀ ਬੰਪਰ, ਬਣਿਆ ਕਰੋੜਪਤੀ
ਮੋਗਾ: ਮੋਗਾ ਦੇ ਪਿੰਡ ਲੋਹਗੜ੍ਹ ਦੇ ਰਿਕਸ਼ਾ ਚਾਲਕ ਗੁਰਦੇਵ ਸਿੰਘ ਨੂੰ ਵਿਸਾਖੀ ਬੰਪਰ ਨਿਕਲਿਆ ਹੈ। ਗੁਰਦੇਵ ਸਿੰਘ ਦਾ ਢਾਈ ਕਰੋੜ ਦਾ ਇਨਾਮ ਮਿਲੇਗਾ। ਗੁਰਦੇਵ ਸਿੰਘ…
