ਚੰਡੀਗੜ੍ਹ : ਪੰਜਾਬ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰਾਂ ਦੀ ਸੁਰੱਖਿਆ ਵਾਪਸ ਲੈ ਲਈ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਵਿੱਚ ਕੈਪਟਨ ਦੇ ਕਰੀਬ 20 ਸਲਾਹਕਾਰਾਂ ਦੇ ਨਾਂ ਸ਼ਾਮਲ ਹਨ। ਇਨ੍ਹਾਂ ਵਿੱਚ ਕੈਪਟਨ ਦੇ ਸੀਨੀਅਰ ਸਲਾਹਕਾਰ ਟੀਐਸ ਸ਼ੇਰਗਿੱਲ, ਰਵੀਨ ਠਾਕੁਰਲ, ਮੀਡੀਆ ਸਲਾਹਕਾਰ, ਓ.ਐਸ.ਡੀ ਮੇਜਰ ਅਮਰਦੀਪ ਸਿੰਘ, ਐਡਵੋਕੇਟ ਜਨਰਲ ਅਤੁਲ ਨੰਦਾ, ਓ.ਐਸ.ਡੀ ਦਮਨਜੀਤ ਸਿੰਘ, ਓ.ਐਸ.ਡੀ ਮੇਜਰ ਅੰਕਿਤ ਸ਼ਾਮਲ ਹਨ। ਬਾਂਸਲ, ਗੁਰਮੇਹਰ ਸਿੰਘ ਸੇਖੋਂ ਰਾਜਨੀਤਕ ਸਕੱਤਰੇਤ ਅਤੇ ਇੰਦਰ ਚਾਹਲ, ਜੋ ਮੀਡੀਆ ਸਲਾਹਕਾਰ ਸਨ ਕੈਪਟਨ ਨੂੰ, ਅਤੇ ਖੂਬੀ ਰਾਮ, ਜੋ ਸੁਰੱਖਿਆ ਸਲਾਹਕਾਰ ਸਨ, ਨੂੰ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।ਦੱਸ ਦਈਏ ਕਿ ਕੈਪਟਨ ਅਮਰਿੰਦਰ ਨੇ ਕੁਝ ਦਿਨ ਪਹਿਲਾ ਹੀ ਅਸਤੀਫਾ ਦਿੱਤਾ ਹੈ ਜਿਸ ਦੇ ਚਲਦਿਆਂ ਉਨ੍ਹਾਂ ਦੇ ਸਾਰੇ ਸਲਾਹਕਾਰਾਂ ਤੋਂ ਸੁਰੱਖਿਆ ਵਾਪਸ ਲੈ ਲਈ ਗਈ ਹੈ।
ਕੈਪਟਨ ਦੇ ਇੰਨ੍ਹਾਂ ਸਲਾਹਕਾਰਾਂ ਦੀ ਪੰਜਾਬ ਸਰਕਾਰ ਨੇ ਸੁਰੱਖਿਆ ਲਈ ਵਾਪਿਸ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰਾਂ ਦੀ ਸੁਰੱਖਿਆ ਵਾਪਸ ਲੈ ਲਈ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਵਿੱਚ ਕੈਪਟਨ…
