ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਤਖਤ ਸ਼੍ਰੀ ਹਜੂਰ ਸਾਹਿਬ ਦਾ ਮਾਮਲਾ
ਆਰ.ਪੀ ਸਿੰਘ ਦੇ ਦਾਅਵੇ ਤੇ ਸਿਰਸਾ ਨੇ ਚੁੱਕੇ ਸਵਾਲ
‘ਗੁਰਦੁਆਰਾ ਐਕਟ ’ਚ ਸੋਧ ਦਾ ਬਿਲ ਪਹਿਲਾਂ ਹੀ ਹੋਇਆ ਪਾਸ’
ਆਰ.ਪੀ ਸਿੰਘ ਨੇ ਗੁਰਦੁਆਰਾ ਐਕਟ ’ਚ ਸੋਧ ਖਤਮ ਕਰਨ ਦੀ ਕਹੀ ਸੀ ਗੱਲ
ਗਲਤ ਜਾਣਕਾਰੀ ਦੇ ਰਹੇ ਨੇ ਆਰ.ਪੀ ਸਿੰਘ- ਸਿਰਸਾ
ਅਤੇ ਹੁਣ ਤੁਹਾਨੂੰ ਦਸਦੇ ਹਾਂ ਇਹ ਪੂਰਾ ਮਾਮਲਾ ਕੀ ਹੈ….
Watch Video
