ਗੁਰਦਾਸਪੁਰ ‘ਚ ਵੱਖਰਾ ਮਾਮਲਾ ਆਇਆ ਸਾਹਮਣੇ, ਵਿਆਹ ਵਾਲੇ ਦਿਨ ਲਾੜਾ ਨਹੀਂ ਪਹੁੰਚਿਆ ਮੰਡਪ ‘ਚ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਸਪੁਰ ‘ਚ ਇੱਕ ਵਖਰਾ ਮਾਮਲਾ ਸਾਹਮਣੇ ਆਇਆ ਐ..ਜਿਥੇ 7 ਸਾਲ ਦੇ ਪਿਆਰ ਤੋਂ ਬਾਅਦ ਜਦੋਂ ਜੋੜੇ ਦਾ ਵਿਆਹ ਹੋਣ ਲੱਗਾ..ਤਾਂ ਮੁੰਡਾ ਮੰਡਪ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਸਪੁਰ ‘ਚ ਇੱਕ ਵਖਰਾ ਮਾਮਲਾ ਸਾਹਮਣੇ ਆਇਆ ਐ..ਜਿਥੇ 7 ਸਾਲ ਦੇ ਪਿਆਰ ਤੋਂ ਬਾਅਦ ਜਦੋਂ ਜੋੜੇ ਦਾ ਵਿਆਹ ਹੋਣ ਲੱਗਾ..ਤਾਂ ਮੁੰਡਾ ਮੰਡਪ ‘ਚ ਹੀ ਨਹੀਂ ਪਹੁੰਚਿਆ |

ਜਿਸਤੋਂ ਬਾਅਦ ਸਾਰਾ ਪਰਿਵਾਰ ਪੁਲਿਸ ਸਟੇਸ਼ਨ ਪਹੁੰਚ ਗਿਆ | ਤੇ ਲਾੜੇ ਰਮਨ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਐ | ਪੁਲਿਸ ਵਲੋਂ ਕਾਰਵਾਈ ਜਾਰੀ ਐ |

Watch Video

 

 

Leave a Reply

Your email address will not be published. Required fields are marked *