ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੀ ਸਿਆਸਤ ਦੀ ਸਭ ਤੋਂ ਵੱਡੀ ਖਬਰ
ਚੋਣਾਂ ਦੇ ਵੇਲੇ ਦੀ ਇੱਕ ਆਡੀਓ ਸੋਸ਼ਲ ਮੀਡੀਆ ’ਤੇ ਵਾਇਰਲ
ਖਡੂਰ ਸਾਹਿਬ ਹਲਕੇ ਦੀ ਦੱਸੀ ਜਾ ਰਹੀ ਹੈ ਆਡੀਓ
ਕਾਂਗਰਸੀ ਆਗੂ ਨੇ ਇੱਕ ਸ਼ਖਸ ਨੂੰ ਜਾਨੋ ਮਾਰਨ ਦੀ ਦਿੱਤੀ ਧਮਕੀ
ਕਾਂਗਰਸੀ ਆਗੂ ਡਿੰਪਾ ਕੇ ਭਰਾ ਦੀ ਦੱਸੀ ਜਾ ਰਹੀ ਹੈ ਅਵਾਜ਼
ਲਿਵਿੰਗ ਇੰਡੀਆ ਨਿਊਜ਼ ਆਡੀਓ ਦੀ ਪੁਸ਼ਟੀ ਨਹੀਂ ਕਰਦਾ
Watch Video
