ਬਹਿਬਲਕਲਾ ਗੋਲੀਕਾਂਡ ਮਾਮਲੇ ਦੀ ਅੱਜ ਹੋਵੇਗੀ ਸੁਣਵਾਈ, ਲਿਆ ਜਾ ਸਕਦੈ ਵੱਡਾ ਫੈਸਲਾ

ਚੰਡੀਗੜ੍ਹ : ਬਹਿਬਲਕਲਾਂ ਕੇਸ ਦੀ ਅਹਿਮ ਸੁਣਵਾਈ ਅੱਜ ਫਰੀਦਕੋਟ ਦੀ ਅਦਾਲਤ ਵਿੱਚ ਹੋਵੇਗੀ। ਬਹਿਬਲਕਲਾਂ ਗੋਲੀ ਕਾਂਡ ‘ਚ ਅੱਜ ਦੋਸ਼ ਸਾਬਤ ਹੋਣ ‘ਤੇ ਵੱਡਾ ਫੈਸਲਾ ਲਿਆ…

ਚੰਡੀਗੜ੍ਹ : ਬਹਿਬਲਕਲਾਂ ਕੇਸ ਦੀ ਅਹਿਮ ਸੁਣਵਾਈ ਅੱਜ ਫਰੀਦਕੋਟ ਦੀ ਅਦਾਲਤ ਵਿੱਚ ਹੋਵੇਗੀ। ਬਹਿਬਲਕਲਾਂ ਗੋਲੀ ਕਾਂਡ ‘ਚ ਅੱਜ ਦੋਸ਼ ਸਾਬਤ ਹੋਣ ‘ਤੇ ਵੱਡਾ ਫੈਸਲਾ ਲਿਆ ਜਾ ਸਕਦਾ ਹੈ। ਇੱਥੇ ਦੱਸ ਦੇਈਏ ਕਿ ਇਹ ਮਾਮਲਾ ਅਕਤੂਬਰ 2015 ਵਿੱਚ ਸਾਹਮਣੇ ਆਇਆ ਸੀ। ਪੁਲਿਸ ਵੱਲੋਂ ਚਲਾਈਆਂ ਗੋਲੀਆਂ ਵਿੱਚ ਦੋ ਨੌਜਵਾਨਾਂ ਦੀ ਜਾਨ ਚਲੀ ਗਈ।

Leave a Reply

Your email address will not be published. Required fields are marked *