ऑनलाइन डेस्क/लिविंग इंडिया न्यूज: ਜੰਮੂ ਕਸ਼ਮੀਰ ‘ਚ ਅੱਤਵਾਦੀ ਨੇ ਜਾਰੀ ਕੀਤੀ ਵੀਡੀਓ
ਸਿੱਖ ਭਾਈਚਾਰੇ ਨੂੰ ਦਿੱਤੀ ਧਮਕੀ
ਵੀਡੀਓ ‘ਚ ਪੰਚਾਇਤੀ ਚੋਣਾਂ ‘ਚ ਹਿੱਸਾ ਨਾ ਲੈਣ ਦੀ ਦਿੱਤੀ ਚੇਤਾਵਨੀ
ਚੋਣਾਂ ‘ਚ ਸਿੱਖਾਂ ਨੂੰ ਹਿੱਸਾ ਲੈਣ ਤੇ ਭੁਗਤਣਾ ਪੈ ਸਕਦਾ ਹੈ ਖਾਮਿਆਜਾ- ਅੱਤਵਾਦੀ
Watch Video
https://youtu.be/iZuVsK6XUWg
